ਇਸ ਦੇ ਨਾਲ ਹੀ ਅੱਜ ਪੰਜਾਬ ‘ਚ ਪਹਿਲੀ ਮੌਤ ਦੇ ਨਾਲ ਦੇਸ਼ ‘ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਇੱਕ-ਇੱਕ ਮੌਤ ਦਿੱਲੀ, ਕਰਨਾਟਕ ਅਤੇ ਮਹਾਰਾਸ਼ਟਰ ਵਿਚ ਹੋ ਚੁੱਕੀ ਹੈ।
ਕੋਰੋਨਾਵਾਇਰਸ ਦਾ ਕਹਿਰ, ਪੰਜਾਬ ਸਣੇ ਦੇਸ਼ 'ਚ 4 ਮੌਤਾਂ, 167 ਮਾਮਲੇ ਆਏ ਸਾਹਮਣੇ
ਏਬੀਪੀ ਸਾਂਝਾ
Updated at:
19 Mar 2020 05:18 PM (IST)
ਦੁਨੀਆ ‘ਚ ਮਹਾਮਾਰੀ ਦੇ ਰੂਪ ‘ਚ ਫੈਲੇ ਕਾਵਿਡ-19 ਦਾ ਕਹਿਰ ਭਾਰਤ ‘ਚ ਵੀ ਫੈਲ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਭਾਰਤ ‘ਚ # ਕੋਵਿਡ 19 ਦੇ ਕੁਲ ਸਕਾਰਾਤਮਕ ਕੇਸਾਂ ਦੀ ਗਿਣਤੀ 167 ਹੈ।
NEXT
PREV
ਨਵੀਂ ਦਿੱਲੀ: ਦੁਨੀਆ ‘ਚ ਮਹਾਮਾਰੀ ਦੇ ਰੂਪ ‘ਚ ਫੈਲੇ ਕਾਵਿਡ-19 ਦਾ ਕਹਿਰ ਭਾਰਤ ‘ਚ ਵੀ ਫੈਲ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਭਾਰਤ ‘ਚ # ਕੋਵਿਡ 19 ਦੇ ਕੁਲ ਸਕਾਰਾਤਮਕ ਕੇਸਾਂ ਦੀ ਗਿਣਤੀ 167 ਹੈ, ਜਿਨ੍ਹਾਂ ‘ਚ 25 ਵਿਦੇਸ਼ੀ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਅੱਜ ਪੰਜਾਬ ‘ਚ ਪਹਿਲੀ ਮੌਤ ਦੇ ਨਾਲ ਦੇਸ਼ ‘ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਇੱਕ-ਇੱਕ ਮੌਤ ਦਿੱਲੀ, ਕਰਨਾਟਕ ਅਤੇ ਮਹਾਰਾਸ਼ਟਰ ਵਿਚ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਅੱਜ ਪੰਜਾਬ ‘ਚ ਪਹਿਲੀ ਮੌਤ ਦੇ ਨਾਲ ਦੇਸ਼ ‘ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਇੱਕ-ਇੱਕ ਮੌਤ ਦਿੱਲੀ, ਕਰਨਾਟਕ ਅਤੇ ਮਹਾਰਾਸ਼ਟਰ ਵਿਚ ਹੋ ਚੁੱਕੀ ਹੈ।
- - - - - - - - - Advertisement - - - - - - - - -