Sleeping Tips: ਦਿਨਭਰਫਰੈਸ਼ਤੇਐਕਟਿਵਰਹਿਣਲਈਰਾਤਨੂੰਚੰਗੀਨੀਂਦਆਉਣੀਜ਼ਰੂਰੀਹੈਪਰਜਦੋਂਰਾਤਨੂੰਨੀਂਦਨਾਆਵੇਤੇਤੁਸੀਂਕਰਵਟਬਦਲਦੇਰਹੋਤਾਂਸਲੀਪਿੰਗਬੁਰੀਤਰਾਂਨਾਲਡਿਸਟਰਬਹੋਜਾਂਦੀਹੈ।ਉੱਥੇਹੀਨੀਂਦਦੀਕਮੀਇਕਮੱਸਿਆਹੈਜਿਸਨਾਲਕਈਲੋਕਜੂਝਰਹੇਹਨ।ਹਾਲਾਂਕਿਸਲੀਪਿੰਗਸਾਇਕਲਨੂੰਟ੍ਰੈਕ ‘ਤੇਲਿਆਉਣਾਬਹੁਤਮੁਸ਼ਕਲਹੈ।
ਕਈਲੋਕਇਸਲਈਨੀਂਦਦੀਆਂਗੋਲ਼ੀਆਂਲੈਂਦੇਹਨਪਰਇਸਦੇਕਈਸਾਈਡਇਫੈਕਟਸਹਨ।ਅਜਿਹੇ ‘ਚਜੇਕਰਤੁਸੀਂਵੀਖਰਾਬਨੀਂਦਤੋਂਪ੍ਰੇਸ਼ਾਨਹੋਤਾਂਅਸੀਂਤਹਾਨੂੰਕੁਝਚੀਜ਼ਾਂਬਾਰੇਦੱਸਾਂਗੇਜੋਤਹਾਨੂੰਰਾਤਨੂੰਸਾਉਣਤੋਂਪਹਿਲਾਂਖਾਣੀਆਂਚਾਹੀਦੀਆਂਹਨਜਿਸਨਾਲਤਹਾਨੂੰਸਕੂਨਦੀਨੀਂਦਆਵੇਗੀ।
ਚੰਗੀਨੀਂਦਲਈਸ਼ਕਰਕੰਦੀ: ਜੇਕਰਤੁਸੀਂਚਾਹੁੰਦੇਹੋਕਿਤੁਹਾਡੀਰਾਤਦੀਨੀਂਦਬਿਲਕੁਲਡਿਸਟਰਬਨਾਹੋਵੇਤਾਂਸ਼ਕਰਕੰਦੀਖਾਓ।ਕੇਲੇਵਾਂਗਸ਼ਕਰਕੰਦੀਦੀਪੋਟਾਸ਼ੀਅਮ, ਕੈਲਸ਼ੀਅਮਤੇਮੈਗਜ਼ੀਨਪਾਇਆਜਾਂਦਾਹੈ।ਇਹਸਾਰੇਪੋਸ਼ਕਤੱਤਤਹਾਨੂੰਰਿਲੈਕਸਕਰਨ ‘ਚਮਦਦਕਰਦੇਹਨ।ਸ਼ਕਰਕੰਦੀਆਂ ‘ਚਕਾਰਬੋਹਾਈਡ੍ਰੇਟਵੀਲੋੜੀਂਦੀਮਾਤਰਾ ‘ਚਹੁੰਦਾਹੈਜੋਅਨੀਂਦਰਾਦੂਰਕਰਨਲਈਚੰਗਾਮੰਨਿਆਗਿਆਹੈ।
ਰੋਜ਼ਾਨਾਬਦਾਮਖਾਓ: ਜਿਹੜੇਲੋਕਾਂਨੂੰਰਾਤਨੂੰਸਾਉਣ ‘ਚਕਠਿਨਾਈਹੁੰਦੀਹੈਉਨਾਂਲਈਖਸਖਸਬਹੁਤਪਰਭਾਵੀਹੈ।ਇਹਡਰਿੰਕਖਸਖਸਤੇਦੁੱਧਨਾਲਬਣਦਾਹੈਜੋਨੀਂਦਦੀਕਮੀਨਾਲਜੂਝਰਹੇਲੋਕਾਂਲਈਫ਼ਾਇਦੇਮੰਦਹੁੰਦਾਹੈ।ਦੱਸਦੇਈਏਸਾਉਣਤੋਂਪਹਿਲਾਂਗਰਮਦੁੱਧਪੀਣਾਪੇਟਲਈਚੰਗਾਮੰਨਿਆਜਾਂਦਾਹੈਤੇਖਸਖਸਬੌਡੀਨੂੰਰੀਲੈਕਸਕਰਦੀਹੈ।ਇਹਡਰਿੰਕਰੋਜ਼ਾਨਾਰਾਤਨੂੰਸਾਉਣਤੋਂਪਹਿਲਾਂਪੀਣਾਚਾਹੀਦਾਹੈ।
ਖਸਖਸਦਾਦੁੱਧ:ਜਿਹੜੇਲੋਕਾਂਨੂੰਰਾਤ ‘ਚਸੌਣ ‘ਚ ਕਠਿਨਾਈ ਹੁੰਦੀ ਹੈ ਉਨਾਂ ਲਈ ਖਸਖਸ ਦਾ ਦੁੱਧ ਬਹੁਤ ਹੀ ਲਾਭਕਾਰੀ ਹੁੰਦੀ ਹੈ। ਇਹ ਡ੍ਰਿੰਕ ਖਸਖਸ ਤੇ ਦੁੱਧ ਤੋਂ ਬਣਦਾ ਹੈ। ਜੋ ਕਿ ਨੀਂਦ ਦੀ ਕਮੀ ਨਾਲ ਜੂਝ ਰਹੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ। ਦੱਸ ਦੇਈਏ ਕਿ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਢਿੱਡ ਲਈ ਚੰਗਾ ਮੰਨਿਆ ਜਾਂਦਾ ਹੈ ਤੇ ਖਸਖਸ ਬੌਡੀ ਨੂੰ ਰੀਲੈਕਸ ਕਰਦੀ ਹੈ। ਇਹ ਡ੍ਰਿੰਕ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੀਣੀ ਚਾਹੀਦੀ ਹੈ।