1. ਚਿਕਨ ਖਾਣ ਤੋਂ ਤੁਰੰਤ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ। ਇਸ ਨਾਲ ਸ਼ਰੀਰ 'ਤੇ ਚਿੱਟੇ ਦਾਗ਼ ਪੈ ਸਕਦੇ ਹਨ।
2. ਕਈ ਲੋਕ ਮਛਲੀ ਨਾਲ ਚਿਕਨ ਖਾਣਾ ਪਸੰਦ ਕਰਦੇ ਹਨ, ਪਰ ਅਜਿਹਾ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। ਕਿਉਂਕਿ ਮਛਲੀ ਤੇ ਚਿਕਨ ਦੋਹਾਂ 'ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਟਨਿ ਹੋ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਇੱਕਠੇ ਨਾ ਹੀ ਖਾਓ ਤਾਂ ਬੇਹਤਰ ਹੋਵੇਗਾ।
3. ਦਹੀ ਦੁੱਧ ਤੋਂ ਹੀ ਬਣਦਾ ਹੈ। ਅਜਿਹੇ 'ਚ ਚਿਕ ਨਾਲ ਦਹੀ ਖਾਣਾ ਵੀ ਭਾਰੀ ਪੈ ਸਕਦਾ ਹੈ। ਚਿਕਨ ਸ਼ਰੀਰ 'ਚ ਗਰਮੀ ਪੈਦਾ ਕਰਦਾ ਹੈ, ਜਦਕਿ ਦਹੀ ਨਾਲ ਢਿੱਡ 'ਚ ਠੰਡ ਪੈਂਦੀ ਹੈ। ਇਸ ਲਈ ਦੋਨਾਂ ਨੂੰ ਇੱਕਠੇ ਖਾਣ ਨਾਲ ਤੁਹਾਡੀ ਪਾਚਣ ਪ੍ਰਣਾਲੀ 'ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ:
ਅੰਮ੍ਰਿਤਸਰ 'ਚ ਕੋਰੋਨਾਵਾਇਰਸ ਦੇ ਦੋ ਕੇਸ ਪੌਜ਼ਟਿਵ, ਨਿਗਰਾਨੀ 'ਚ ਮਰੀਜ਼