ਨਵੀਂ ਦਿੱਲੀ: ਆਮ ਤੌਰ 'ਤੇ ਚਾਹ ਨੂੰ ਡਾਇਬਿਟੀਜ਼ ਤੇ ਮੋਟਾਪੇ ਲਈ ਠੀਕ ਨਹੀਂ ਦੱਸਿਆ ਜਾਂਦਾ, ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਚਾਹ ਵਜ਼ਨ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨਾਰਮਲ ਕਰਨ ਤੇ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀ ਹੈ।
ਮੰਨਿਆ ਜਾਂਦਾ ਹੈ ਕਿ ਕੇਲੇ ਦੀ ਚਾਹ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਕੇਲੇ ਦੀ ਚਾਹ ਵਜ਼ਨ ਘਟਾਉਣ ਲਈ ਅਸਰਦਾਰ ਹੋ ਸਕਦੀ ਹੈ। ਕੇਲੇ ਦੀ ਚਾਹ ਸ਼ਰੀਰ ਦੀ ਸੋਜ ਨੂੰ ਵੀ ਘੱਟ ਕਰਨ ਤੇ ਹਾਰਟ ਨੂੰ ਤੰਦਰੂਸਤ ਬਣਾਉਨ 'ਚ ਮਦਦਗਾਰ ਹੋ ਸਕਦੀ ਹੈ। ਤੇਜ਼ੀ ਨਾਲ ਵਜ਼ਨ ਘਟਾਉਣ ਲਈ ਕਮਾਲ ਹੈ ਕੇਲੇ ਦੀ ਇਹ ਚਾਹ।
ਕੇਲੇ ਦੀ ਚਾਹ ਬਨਾਉਣ ਦਾ ਤਰੀਕਾ
- ਇਸ ਲਈ ਤੁਸੀਂ ਸਭ ਤੋਂ ਪਹਿਲਾਂ 2 ਕੱਪ ਪਾਣੀ ਨੂੰ ਇੱਕ ਭਾਂਡੇ 'ਚ ਉਬਾਲ ਲਵੋ।
- ਹੁਣ ਤੁਸੀਂ ਇੱਕ ਪੱਕਿਆ ਹੋਇਆ ਕੇਲੇ ਨੂੰ ਛਿਲ, ਉਸ ਨੂੰ ਕੱਟ ਕੇ ਇਸ 'ਚ ਪਾ ਦਿਓ।
- ਉਬਲੇ ਪਾਣੀ 'ਚ ਕੇਲੇ ਨੂੰ ਮਿਲਾਓ ਤੇ ਇਸ ਨੂੰ 10 ਮਿੰਟ ਤੱਕ ਉਬਾਲਣ ਦਿਵੋ।
- ਇਸ ਤੋਂ ਬਾਅਦ ਤੁਸੀਂ ਇਸ 'ਚ ਦਾਲਚੀਨੀ ਜਾਂ ਸ਼ਹਿਦ ਪਾ ਕੇ ਇਸ ਨੂੰ ਪੀ ਸਕਦੇ ਹੋ।
ਇੱਕ ਕੱਪ ਕੇਲੇ ਦੀ ਚਾਹ ਨਾਲ ਘਟਾਓ ਵਜ਼ਨ, ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਲਈ ਵੀ ਕਾਰਗਰ
ਏਬੀਪੀ ਸਾਂਝਾ
Updated at:
24 Feb 2020 04:07 PM (IST)
ਆਮ ਤੌਰ 'ਤੇ ਚਾਹ ਨੂੰ ਡਾਇਬਿਟੀਜ਼ ਤੇ ਮੋਟਾਪੇ ਲਈ ਠੀਕ ਨਹੀਂ ਦੱਸਿਆ ਜਾਂਦਾ, ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਚਾਹ ਵਜ਼ਨ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨਾਰਮਲ ਕਰਨ ਤੇ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀ ਹੈ।
- - - - - - - - - Advertisement - - - - - - - - -