ਮਾਪਿਆਂ ਤੋਂ ਬਾਅਦ, ਜੇ ਕੋਈ ਆਪਣਾ ਮਹਿਸੂਸ ਹੁੰਦਾ ਹੈ ਤਾਂ ਉਹ ਇੱਕ ਦੋਸਤ ਹੈ। ਇੰਟਰਨੈਸ਼ਨਲ ਫੰਧਿਪ ਡੇਅ ਦੋਸਤੀ ਨੂੰ ਯਾਦਗਾਰੀ ਬਣਾਉਣ ਲਈ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਦੋਸਤੀ ਦਿਵਸ ਹਰ ਸਾਲ 30 ਜੁਲਾਈ ਨੂੰ ਮਨਾਇਆ ਜਾਂਦਾ ਹੈ।
ਫਰੈਂਡਸ਼ਿਪ ਡੇਅ ਦਾ ਇਤਿਹਾਸ:
ਫਰੈਂਡਸ਼ਿਪ ਡੇਅ ਦੀ ਸ਼ੁਰੂਆਤ ਅਮਰੀਕਾ 'ਚ 1935 'ਚ ਹੋਈ ਸੀ। ਅਗਸਤ ਦੇ ਪਹਿਲੇ ਐਤਵਾਰ ਨੂੰ ਇੱਕ ਵਿਅਕਤੀ ਨੂੰ ਯੂਐਸ ਸਰਕਾਰ ਨੇ ਮਾਰ ਦਿੱਤਾ ਸੀ, ਜਿਸ ਨੇ ਯਾਦ ਅਤੇ ਦੁਖ ਵਿੱਚ ਇੱਕ ਦੋਸਤ ਨੇ ਖੁਦਕੁਸ਼ੀ ਕਰ ਲਈ ਸੀ। ਉਸੇ ਦਿਨ ਤੋਂ ਹੀ ਸਰਕਾਰ ਨੇ ਅਗਸਤ ਦੇ ਪਹਿਲੇ ਐਤਵਾਰ ਨੂੰ ਫਰੈਂਡਸ਼ਿਪ ਡੇਅ ਵਜੋਂ ਮਨਾਉਣ ਦਾ ਫੈਸਲਾ ਕੀਤਾ।
ਮੀਂਹ ਨੇ ਮੌਸਮ ਕੀਤਾ ਖੁਸ਼ਮਿਜਾਜ਼, ਅਗਲੇ 3 ਦਿਨ ਜੇ ਕੀਤੇ ਚੱਲੇ ਹੋ ਤਾਂ ਜਾਣ ਲਵੋ ਮੌਸਮ ਵਿਭਾਗ ਦੀ ਚੇਤਾਵਨੀ
ਫਰੈਂਡਸ਼ਿਪ ਡੇਅ ਨਾਲ ਜੁੜੀ ਕਹਾਣੀ:
ਇਹ ਕਿਹਾ ਜਾਂਦਾ ਹੈ ਕਿ ਇਕ ਵਪਾਰੀ ਨੇ ਇਸ ਦਿਨ ਦੀ ਸ਼ੁਰੂਆਤ ਸਾਲ 1930 'ਚ ਕੀਤੀ ਸੀ। ਜੋਅ ਹਾਲ ਨਾਮ ਦੇ ਇਸ ਵਪਾਰੀ ਨੇ ਸਾਰਿਆਂ ਲਈ ਇਕ ਦਿਨ ਰੱਖਿਆ, ਜਿਸ 'ਚ ਦੋ ਦੋਸਤ ਇਕ ਦੂਜੇ ਨੂੰ ਕਾਰਡ ਦੇ ਕੇ ਹਰ ਦਿਨ ਮਨਾ ਸਕਦੇ ਸੀ। ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਲਈ ਵਪਾਰੀ ਨੇ 2 ਅਗਸਤ ਦਾ ਦਿਨ ਚੁਣਿਆ। ਬਾਅਦ 'ਚ ਯੂਰਪ ਅਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਫਰੈਂਡਸ਼ਿਪ ਡੇਅ ਮਨਾਉਣ ਦਾ ਫੈਸਲਾ ਕੀਤਾ।
ਕੋਰੋਨਾ ਦੀ ਨਵੀਂ ਰਿਸਰਚ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ! 9 ਦਿਨ ਬਾਅਦ ਕੋਰੋਨਾ ਫੈਲਣ ਦਾ ਖ਼ਤਰਾ ਨਹੀਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
International Friendship Day 2020: ਕੀ ਤੁਸੀਂ ਜਾਣਦੇ ਹੋ ਫਰੈਂਡਸ਼ਿਪ ਡੇਅ ਦਾ ਇਤਿਹਾਸ?
ਏਬੀਪੀ ਸਾਂਝਾ
Updated at:
30 Jul 2020 10:03 AM (IST)
ਮਾਪਿਆਂ ਤੋਂ ਬਾਅਦ, ਜੇ ਕੋਈ ਆਪਣਾ ਮਹਿਸੂਸ ਹੁੰਦਾ ਹੈ ਤਾਂ ਉਹ ਇੱਕ ਦੋਸਤ ਹੈ। ਇੰਟਰਨੈਸ਼ਨਲ ਫੰਧਿਪ ਡੇਅ ਦੋਸਤੀ ਨੂੰ ਯਾਦਗਾਰੀ ਬਣਾਉਣ ਲਈ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਦੋਸਤੀ ਦਿਵਸ ਹਰ ਸਾਲ 30 ਜੁਲਾਈ ਨੂੰ ਮਨਾਇਆ ਜਾਂਦਾ ਹੈ।
- - - - - - - - - Advertisement - - - - - - - - -