ਨਵੀਂ ਦਿੱਲੀ: ਅੱਜਕਲ੍ਹ ਕਰੀਬ ਹਰ ਸਵਾਲ ਦਾ ਜਵਾਬ ਇੰਟਰਨੈੱਟ ‘ਤੇ ਮੌਜੂਦ ਹੈ। ਫਿਰ ਉਹ ਨੌਕਰੀ ਲੱਭਣ ਦੀ ਗੱਲ ਹੋਵੇ ਜਾਂ ਬਿਊਟੀ ਟਿਪਸ। ਅਜਿਹੇ ‘ਚ ਫਿਰ ਪਿਆਰ ਦਾ ਟੌਪਿਕ ਕਿਵੇਂ ਰਹਿ ਸਕਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਪਿਆਰ ਮੁਹੱਬਤ ਨਾਲ ਜੁੜੇ ਸਵਾਲਾਂ ਦੇ ਜਵਾਬ ਲੋਕ ਇੰਟਰਨੈੱਟ ‘ਤੇ ਜੰਮ ਕੇ ਲੱਭ ਰਹੇ ਹਨ ਤਾਂ ਜੋ ਉਹ ਆਪਣੀ ਲਵ ਲਾਈਫ ਨੂੰ ਹੋਰ ਬੇਹਤਰ ਬਣਾ ਸਕਣ। ਇਹ ਹਨ ਉਹ ਸਵਾਲ ਜੋ ਹੋਏ ਸਭ ਤੋਂ ਵੱਧ ਸਰਚ: -ਪਿਆਰ ਦੇ ਲੱਛਣਾਂ ਨੂੰ ਕਿਵੇਂ ਪਛਾਣਿਆ ਜਾਵੇ? -ਬ੍ਰੇਕਅਪ ਤੋਂ ਬਾਅਦ ਰਿਲੇਸ਼ਨ ‘ਚੋਂ ਕਿਵੇਂ ਬਾਹਰ ਨਿਕਲਿਆ ਜਾਵੇ? -ਪਿਆਰ ਦਾ ਇਜ਼ਹਾਰ ਕਿਵੇਂ ਕੀਤਾ ਜਾਵੇ? -ਲੋਕ ਕਿੱਸ ਕਿਵੇਂ ਕੀਤੀ ਜਾਵੇ, ਇਸ ਦਾ ਜਵਾਬ ਵੀ ਇੰਟਰਨੈੱਟ ‘ਤੇ ਲੱਭ ਰਹੇ ਹਨ। -ਡੇਟਿੰਗ ‘ਤੇ ਕਿਵੇਂ ਜਾਈਏ? ਇਸ ਦੌਰਾਨ ਕਿਸ ਤਰ੍ਹਾਂ ਦੀ ਡ੍ਰੈੱਸ ਪਾਈ ਜਾਵੇ? -ਡੇਟ ‘ਤੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ? -ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਕੀ ਕੀਤਾ ਜਾਵੇ? -ਘੱਟ ਸਮੇਂ ‘ਚ ਪਾਰਟਨਰ ਨੂੰ ਕਿਵੇਂ ਇੰਮਪ੍ਰੈਸ ਕੀਤਾ ਜਾਵੇ?