ਜਲੰਧਰ: ਅੱਜ ਜਲੰਧਰ ਵਿੱਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਲੋਨੀ ਤੋਂ ਸਾਹਮਣੇ ਆਏ ਹਨ। ਹਾਲ ਹੀ ‘ਚ 3 ਐਨਆਰਆਈ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਕੁਵੈਤ ਤੋਂ ਵਾਪਸ ਪਰਤੇ ਹਨ। ਇਨ੍ਹਾਂ ਕੇਸਾਂ ਨਾਲ ਪੰਜਾਬ ‘ਚ 257 ਐਕਟਿਵ ਕੇਸ ਹਨ। 2000 ਦੇ ਕਰੀਬ ਲੋਕ ਰਿਕਵਰ ਹੋ ਚੁੱਕੇ ਹਨ। ਇਹ ਕੇਸ ਅਧਿਕਾਰਿਤ ਰਾਜ ਸੂਚੀ ‘ਚ ਦਰਜ ਕਰਨੇ ਅਜੇ ਬਾਕੀ ਹਨ। ਪੰਜਾਬੀ ਸਿੰਗਰ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਵਿਆਹ ਦੇ ਦੋ ਸਾਲ ਬਾਅਦ ਹੋਏ ਵੱਖ, ਪੜ੍ਹੋ ਪੂਰੀ ਖ਼ਬਰਵਿਆਹ ਲਈ ਕੱਪੜੇ ਖਰੀਦਣ ਗਏ ਨੌਜਵਾਨਾਂ ਦੀ ਕਾਰ ਬੇਕਾਬੂ, ਭਿਆਨਕ ਹਾਦਸੇ 'ਚ ਚਾਰਾਂ ਦੀ ਮੌਤਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ