ਸੰਗਰੂਰ: ਸੂਬੇ 'ਚ ਬਦਮਾਸ਼ਾਂ ਦੇ ਹੌਂਸਲੇ ਬੇਹੱਦ ਬੁਲੰਦ ਹੋ ਗਏ ਹਨ। ਬੀਤੀ ਰਾਤ ਸੰਗਰੂਰ ਦੇ ਲਹਿਰਾਗਾਗਾ 'ਚ ਕੁਝ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਗੋਲੀਆ ਮਾਰ ਉਸ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਉਹ ਮ੍ਰਿਤਕ ਨੌਜਵਾਨ ਦੀ i20 ਕਾਰ ਖੋਹ ਕੇ ਵੀ ਭੱਜ ਗਏ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੀ ਮਾਂ ਦੀ ਦਵਾਈ ਲੇ ਹਰਿਆਣਾ ਤੋਂ ਵਾਪਸੀ ਕਰ ਰਿਹਾ ਸੀ। ਜਦੋਂ ਉਹ ਜਾਖਲ ਚੂਲਡ ਪਿੰਡ ਕੋਲ ਪਹੁੰਚਿਆ ਤਾਂ ਉਸ ਦੀ ਗੱਡੀ 'ਤੇ ਫਾਈਰਿੰਗ ਕਰ ਬਦਮਾਸ਼ਾਂ ਨੇ ਉਸ ਦੀ ਕਾਰ ਖੋਹ ਲਈ। ਫਿਲਹਾਲ ਪੁਲਿਸ ਜਾਂਚ 'ਚ ਜੁਟੀ ਹੋਈ ਹੈ।
ਲੁਟੇਰਿਆਂ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਕਤਲ, ਗੱਡੀ ਲੈ ਹੋਏ ਫਰਾਰ
ਏਬੀਪੀ ਸਾਂਝਾ
Updated at:
04 Feb 2020 11:22 AM (IST)
ਸੂਬੇ 'ਚ ਬਦਮਾਸ਼ਾਂ ਦੇ ਹੌਂਸਲੇ ਬੇਹੱਦ ਬੁਲੰਦ ਹੋ ਗਏ ਹਨ। ਬੀਤੀ ਰਾਤ ਸੰਗਰੂਰ ਦੇ ਲਹਿਰਾਗਾਗਾ 'ਚ ਕੁਝ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਗੋਲੀਆ ਮਾਰ ਉਸ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਉਹ ਮ੍ਰਿਤਕ ਨੌਜਵਾਨ ਦੀ i20 ਕਾਰ ਖੋਹ ਕੇ ਵੀ ਭੱਜ ਗਏ।
- - - - - - - - - Advertisement - - - - - - - - -