News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ ਨੇ ਨਿਗਲਿਆ ਇੱਕ ਹੋਰ ਕਿਸਾਨ

Share:
ਸੰਗਰੂਰ: ਕਰਜ ਦੀ ਮਾਰ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਹੈ। ਖਬਰ ਸੰਗਰੂਰ ਜਿਲ੍ਹੇ ਦੇ ਕਸਬਾ ਲੌਂਗੋਵਾਲ ਤੋਂ ਹੈ। ਜਿੱਥੇ ਇੱਕ ਕਰਜਈ ਕਿਸਾਨ ਨੇ ਆਰਥਿਕ ਤੰਗੀ ਤੇ ਕਰਜ ਤੋਂ ਪ੍ਰੇਸ਼ਾਨੀ ਦੇ ਚੱਲਦੇ ਖ਼ੁਦਕੁਸ਼ੀ ਕਰ ਲਈ ਹੈ। ਇਸ ਕਿਸਾਨ ਕੋਲ ਬਹੁਤ ਥੋੜੀ ਜਮੀਨ ਸੀ ਜਦਕਿ ਉਸ ਦੇ ਸਿਰ ਕਈ ਲੱਖ ਦਾ ਕਰਜ ਸੀ। ਇਹ ਕਿਸਾਨ ਘਰ ਦੇ ਮੰਦੇ ਹਲਾਤਾਂ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ 'ਚ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ 32 ਸਾਲਾ ਕਿਸਾਨ ਨਿਰਮਲ ਸਿੰਘ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਜ਼ਿਲਾਂ ਪੱਧਰੀ ਆਗੂ ਅਤੇ ਲੌਂਗੋਵਾਲ ਇਕਾਈ ਦਾ ਸਹਾਇਕ ਕੈਸ਼ੀਅਰ ਸੀ ਦੇ ਸਿਰ ਬੈਂਕਾਂ ਅਤੇ ਆੜ੍ਹਤੀਆਂ ਦਾ 7-8 ਲੱਖ ਰੁਪਏ ਦਾ ਕਰਜ਼ਾ ਸੀ। ਪਰ ਉਸ ਕੋਲ ਜ਼ਮੀਨ ਬਹੁਤ ਘੱਟ ਸੀ। ਇਸ ਕਰਜ਼ੇ ਕਾਰਨ ਮ੍ਰਿਤਕ ਲੰਬੇ ਸਮੇਂ ਤੋਂ ਮਾਨਸਿਕ ਤਨਾਅ ਵਿੱਚ ਸੀ। ਇਸ ਦੋਰਾਨ ਸੋਮਵਾਰ ਸਵੇਰੇ ਨਿਰਮਲ ਸਿੰਘ ਨੇ ਅਪਣੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ।
Published at : 17 Oct 2016 06:03 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਤੇ ਪਾਣੀ ਦਾ ਸੰਕਟ, ਸੁੱਕਣ ਲੱਗੇ ਡੈਮ, ਬੀਬੀਐਮਬੀ ਦੀ ਚੇਤਾਵਨੀ

ਲਾਰੈਂਸ ਦੇ 'ਅਨਮੋਲ ਰਤਨ' ਨੇ ਅਮਰੀਕਾ 'ਚ ਖ਼ੁਦ ਨੂੰ ਗ੍ਰਿਫਤਾਰ ਕਰਵਾ ਖੇਡੀ ਵੱਡੀ ਖੇਡ ! ਹੁਣ ਨਹੀਂ ਆਵੇਗਾ ਭਾਰਤ ਸਰਕਾਰ ਦੇ ਹੱਥ, ਜਾਣੋ ਕਿਵੇਂ ?

Stubble Burning: ਸੰਗਰੂਰ ਵਾਲੇ ਨਹੀਂ ਟਲਦੇ...ਸੀਐਮ ਭਗਵੰਤ ਮਾਨ ਦੇ ਜ਼ਿਲ੍ਹੇ ਨੇ ਪਰਾਲੀ ਸਾੜਨ ਦੇ ਤੋੜੇ ਰਿਕਾਰਡ

ਪੰਜਾਬ ਦੇ ਸਾਬਕਾ ਮੰਤਰੀ ਦੀ ਜਮਾਨਤ 'ਤੇ ਸੁਣਵਾਈ ਅੱਜ, ਹਾਈਕੋਰਟ 'ਚ ਦਰਜ ਹੋਈ ਪਟੀਸ਼ਨ

Weather Update: ਪੰਜਾਬ-ਹਰਿਆਣਾ 'ਚ ਪ੍ਰਦੂਸ਼ਣ ਕਰਕੇ ਸਾਹ ਲੈਣਾ ਹੋਇਆ ਔਖਾ, ਨਿਕਲੇਗੀ ਧੁੱਪ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ

ਪ੍ਰਮੁੱਖ ਖ਼ਬਰਾਂ

ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ

Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...

Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼

Govinda Health Update: ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਕੀ ਹਾਲ ? ਛਾਤੀ 'ਚ ਉੱਠਿਆ ਸੀ ਦਰਦ, ਹੁਣ ਤੁਰਨ 'ਚ ਹੋ ਰਹੀ ਪਰੇਸ਼ਾਨੀ...