ਚੰਡੀਗੜ੍ਹ: ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਯੋਗਿੰਦਰ ਯਾਦਵ ਉੱਪਰ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਲਖੀਮਪੁਰ ਖੇੜੀ ਕਤਲੇਆਮ 'ਤੇ ਯੋਗਿੰਦਰ ਯਾਦਵ (Yogendra Yadav) ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਕਿਸਾਨਾਂ ਦੇ ਖਿਲਾਫ ਹਨ।


ਚੜੂਨੀ ਨੇ ਕਿਹਾ ਹੈ ਕਿ ਯੋਗਿੰਦਰ ਯਾਦਵ ਕਾਤਲ ਮੰਤਰੀ ਦੇ ਘਰ ਜਾ ਕੇ ਮੰਤਰੀ ਦੇ ਬੇਟੇ ਨੂੰ ਦਿਲਾਸਾ ਦਿੰਦੇ ਹਨ। ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੇਰੇ ਕੰਨਾਂ 'ਚ ਮੰਤਰੀ ਦੇ ਪਰਿਵਾਰ ਦੇ ਸਵਾਲ ਗੂੰਜ ਰਹੇ ਹਨ।






ਇਹ ਵੀ ਪੜ੍ਹੋ: Errors in Gurbani on APP’s: 21 ਮੋਬਾਈਲ ਐਪਸ 'ਤੇ ਗੁਰਬਾਣੀ 'ਚ ਤਰੁਟੀਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਾਰਵਾਈ ਦੇ ਹੁਕਮ