Weather Rain Alert in Upcoming days
Weather Forecast: ਇਸਸਮੇਂ ਦੇਸ਼ਦਾ ਉੱਤਰੀ ਹਿੱਸਾ ਭਿਆਨਕਗਰਮੀ ਦੀ ਮਾਰਦਾ ਸਾਹਮਣਾ ਕਰਰਿਹਾ ਹੈ। ਜਿਸਕਰਕੇ ਲੋਕਾਂ ਦਾ ਘਰੋਂ ਬਾਹਰਨਿਕਲਣਾ ਵੀ ਮੁਸ਼ਕਿਲਹੋ ਗਿਆਹੈ। ਅਜਿਹੇ ‘ਚਲੋਕਾਂ ਨੂੰ ਬਾਰਸ਼ਦੀ ਉਮੀਦਹੈ ਅਤੇ ਦਿੱਲੀ ਐਨਸੀਆਰਦੇ ਲੋਕਾਂ ਲਈਮੌਸਮਵਿਭਾਗਨੇ ਨਵਾਂ ਅਪਡੇਟਜਾਰੀ ਕੀਤਾ ਹੈ। ਮੌਸਮਵਿਭਾਗਦਾ ਕਿਹਣਾ ਹੈ ਕਿ 17 ਅਤੇ 19 ਅਪ੍ਰੈਲਦੇ ਦੌਰਾਨਇਨ੍ਹਾਂ ਇਲਾਕਿਆਂ ‘ਚਭਿਆਨਕਗਰਮੀ ਦਾ ਕਿਹਰਜਾਰੀ ਰਹੇੇਗਾ। ਇਸਦੇ ਨਾਲਹੀ ਵਿਭਾਗਨੇ ਲੋਕਾਂ ਨੂੰ ਇਸਦੌਰਾਨਦੁਪਹਿਰਨੂੰ ਘਰਾਂ ਤੋਂ ਬਾਹਰਨਾਹਨਿਕਲਣਦੀ ਸਲਾਹਦਿੱਤੀ ਹੈ।
17 ਅਤੇ 19 ਨੂੰ ਚਲੇਗੀ ਲੂਅ
ਮੌਸਮਵਿਭਾਗਨੇ ਕਿਹਾ ਕਿ 17 ਅਤੇ19 ਅਪ੍ਰੈਲਨੂੰ ਰਾਜਸਥਾਨ ‘ਚਲੂ (Heat Wave) ਚਲੇਗੀ ਅਤੇ ਤੇਜ਼ ਗਰਮੀ ਰਹੇਗੀ। ਇਸਦੇ ਨਾਲਹੀ ਪੰਜਾਬ, ਹਰਿਆਣਾ, ਚੰਡੀਗੜ੍ਹਅਤੇ ਦਿੱਲੀ ‘ਚ 17-18 ਨੂੰ ਅੱਤਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮਵਿਭਾਗਵਲੋਂ ਲੋਕਾਂ ਨੂੰ ਅਜੇ ਇਸਗਰਮੀ ਤੋਂ ਰਾਹਤਮਿਲਣਦੀ ਕੋਈਉਮੀਦਨਹੀਂ ਹੈ।
ਵਿਭਾਗਦਾ ਕਿਹਣਾ ਹੈ ਕਿ ਹਿਮਾਚਲਪ੍ਰਦੇਸ਼ ‘ਚ 18 ਅਪ੍ਰੈਲਤੱਕ, ਜੰਮੂ ਰੀਜਨ ‘ਚ 16-18 ਅਪ੍ਰੈਲਤੱਕ, ਯੂਪੀ ‘ਚ 17-19 ਅਪ੍ਰੈਲਤੱਕਹੀਟਵੇਵਚਲੇਗੀ। ਉਧਰਬਿਹਾਰਅਤੇ ਗੁਜਰਾਤਦੇ ਕੱਛ ‘ਚਵੀ ਲੂ ਚਲਣਦੀ ਉਮੀਦਹੈ।
19 ਅਪ੍ਰੈਲਨੂੰ ਹੋ ਸਕਦੀ ਬਾਰਸ਼
ਮੌਸਮਵਿਭਾਗਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ‘ਚਇੱਕਵੈਸਟਰਨਡਿਸਟਰਬੈਂਸਐਕਟਿਵਹੋ ਰਿਹਾ ਹੈ। ਇਸਪੱਛਮੀ ਗੜਬੜੀ ਕਰਕੇ 19 ਅਪ੍ਰੈਲਤੋਂ ਬਾਅਦਦਿੱਲੀ ਐਨਸੀਆਰਸਮੇਤਉੱਤਰਭਾਰਤ ‘ਚਬਾਰਸ਼ਦੀ ਸੰਭਵਨਾ ਹੈ। ਇਸਬਾਰਿਸ਼ਅਤੇ ਠੰਢੀਆਂ ਹਵਾਵਾਂ ਕਰਕੇ 42-45 ਡਿਗਰੀ ਪਹੁੰਚੇ ਤਾਪਮਾਨ ‘ਚਘੱਟੋ ਘੱਟ 2-3 ਡਿਗਰੀ ਦੀ ਕਮੀ ਆ ਸਕਦੀ ਹੈ।
ਬੰਗਾਲ ‘ਚਰਿਹਾ ਸਭਤੋਂ ਜ਼ਿਆਦਾ ਤਾਪਮਾਨ
ਪੱਛਮੀ ਬੰਗਾਲਦੇ ਬਾਂਕੁਰੀ ‘ਚਸ਼ੁੱਕਰਵਾਰਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 43.7 ਡਿਗਰੀ ਸੈਲਸੀਅਸਦਰਜਕੀਤਾ ਿਗਆ। ਇਸਦੇ ਨਾਲਹੀ ਪੱਛਣੀ ਰਾਜਸਥਾਨ, ਹਿਮਾਚਲਪ੍ਰਦੇਸ਼, ਬਿਹਾਰਅਤੇ ਪੱਛਮੀ ਬੰਗਾਲਦੇ ਵੱਖ-ਵੱਖਇਲਾਕਿਆਂ ‘ਚਲੂ ਦੇ ਹਾਲਾਤਬਣੇ ਰਹੇ।
IMD ਨੇ ਆਪਣੇ ਬੁਲਟਿਨ ‘ਚਕਿਹਾ ਕਿ ਅਗਲੇ 4 ਦਿਨਾਂ ਦੌਰਾਨਉੱਤਰੀ ਪੱਛਮੀ ਭਾਰਤ ‘ਚਜ਼ਿਆਦਾਤਰਤਾਪਮਾਨਹੌਲੀ ਹੌਲੀ 2-4 ਡਿਗਰੀ ਵੱਧਸਕਦਾ ਹੈ। ਇਸਤੋਮਬਾਅਦਮੌਸਮ ‘ਚਕੁਝਬਦਲਾਅਨਹੀਂ ਹੋਵੇਗਾ। ਹਾਲਾਂਕਿ 19 ਅਪ੍ਰੈਲਨੂੰ ਬਾਰਸ਼ਦੀ ਪੂਰੀ ਸੰਭਾਵਨਾ ਜ਼ਰੂਰਹੈ।
