ਨਵੀਂ ਦਿੱਲੀ: ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 57 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਬਾਕੀ 13 ਉਮੀਦਵਾਰਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। 57 ਵਿੱਚੋਂ 11 ਐਸਸੀ ਭਾਈਚਾਰੇ ਦੇ ਹਨ ਤੇ ਚਾਰ ਔਰਤਾਂ ਹਨ। ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਬੀਜੇਪੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ ਸੀ। ਇਸ ਦੀ ਅਗਵਾਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ। ਇਸ ਮੀਟਿੰਗ 'ਚ ਉਮੀਦਵਾਰਾਂ ਦੇ ਨਾਂਵਾਂ ਨੂੰ ਅੰਤਮ ਰੂਪ ਦਿੱਤਾ ਗਿਆ। ਉਮੀਦਵਾਰਾਂ ਦੇ ਐਲਾਨ ਸਮੇਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਪ੍ਰਕਾਸ਼ ਜਾਵਡੇਕਰ ਵੀ ਮੌਜੂਦ ਸੀ।

ਪੂਰੀ ਸੂਚੀ

ਨਰੇਲਾ- ਨੀਲਦਮਾਨ ਖੱਤਰੀ

ਤੀਮਾਰਪੁਰ - ਸੁਰੇਂਦਰ ਸਿੰਘ ਬਿੱਟੂ

ਆਦਰਸ਼ ਨਗਰ - ਰਾਜਕੁਮਾਰ ਭਾਟੀਆ

ਮੁੰਡਕਾ - ਮਾਸਟਰ ਆਜ਼ਾਦ ਸਿੰਘ

ਕਿਰਾੜੀ- ਅਨਿਲ ਝਾਅ

ਸੁਲਤਾਨਪੁਰ ਮਾਜਰਾ - ਰਾਮਚੰਦਰ ਛਾਬੜੀਆ

ਮੰਗੋਲਪੁਰੀ - ਕਰਮ ਸਿੰਘ ਕਰਮਾ

ਰੋਹਿਨੀ- ਵਿਜੇਂਦਰ ਗੁਪਤਾ

ਸ਼ਾਲੀਮਾਰ ਬਾਗ - ਰੇਖਾ ਗੁਪਤਾ

ਸ਼ਕੂਰ ਬਸਤੀ- ਡਾ. ਐਸਸੀ ਵਤਸ

ਤ੍ਰਿਨਗਰ- ਤਿਲਕਰਾਮ ਗੁਪਤਾ

ਵਜ਼ੀਰਪੁਰ - ਮਹਿੰਦਰ ਨਾਗਪਾਲ

ਮਾਡਲ ਟਾਉਨ - ਕਪਿਲ ਮਿਸ਼ਰਾ