ਚੀਫ ਐਗਜ਼ੀਕਿਊਟਿਵ ਤੇ ਸੈਕਟਰੀ, ਸੀਆਈਸੀਐਸਈ ਗੈਰੀ ਅਰਾਥੂਨ ਨੇ ਕੰਪਾਰਟਮੈਂਟ/ਇੰਪਰੂਵਮੈਂਟ ਪ੍ਰੀਖਿਆ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਭੀੜ ਤੋਂ ਬਚਣ ਤੇ ਪ੍ਰੀਖਿਆ ਕੇਂਦਰ 'ਚ ਨਿਰਵਿਘਨ ਦਾਖਲਾ ਯਕੀਨੀ ਬਣਾਉਣ ਲਈ ਸਮੇਂ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਹੈ। ਵਿਦਿਆਰਥੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਪ੍ਰੀਖਿਆ ਕੇਂਦਰ 'ਚ ਮਾਸਕ ਪਾ ਕੇ ਅਤੇ ਸੈਨੀਟਾਈਜ਼ਰ ਨਾਲ ਲੈ ਕੇ ਜਾਣ।
ਦੁਨੀਆ ਦੇ ਸਭ ਤੋਂ ਪਾਵਰਫੁੱਲ ਕੰਪਿਊਟਰਸ 'ਚੋਂ ਇੱਕ OpenAI ਮਾਡਲ ਨੂੰ ਲਾਈਸੇਂਸ ਦੇਵੇਗਾ Microsoft
ਦ ਕਾਉਂਸਿਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਸੀਐਸਈ) ਵੱਲੋਂ ਕੋਰੋਨਾਵਾਇਰਸ ਮਹਾਮਾਰੀ ਕਾਰਨ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਇਸ ਸਾਲ ਜੁਲਾਈ 2020 ਵਿੱਚ ਐਲਾਨੇ ਗਏ ਸੀ। ਹਾਲਾਂਕਿ, 10ਵੀਂ ਤੇ 12 ਵੀਂ ਜਮਾਤ ਦਾ ਨਤੀਜਾ ਅੰਦਰੂਨੀ ਮੁਲਾਂਕਣ ਦੇ ਅਧਾਰ 'ਤੇ ਜਾਰੀ ਕੀਤਾ ਗਿਆ ਸੀ। ਬੋਰਡ ਨੇ ਇਸ ਸਾਲ ਅਸਧਾਰਨ ਹਾਲਤਾਂ ਕਾਰਨ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਸੀ। ਬੋਰਡ ਦੇ ਅਨੁਸਾਰ 99.34 ਪ੍ਰਤੀਸ਼ਤ ਵਿਦਿਆਰਥੀ 10ਵੀਂ ਜਮਾਤ ਵਿੱਚ ਪਾਸ ਹੋਏ ਹਨ, ਜਦਕਿ 96.84 ਪ੍ਰਤੀਸ਼ਤ ਵਿਦਿਆਰਥੀ 12ਵੀਂ ਜਮਾਤ ਵਿੱਚ ਪਾਸ ਹੋਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Education Loan Information:
Calculate Education Loan EMI