ਕਾਂਗਰਸੀ ਸਰਪੰਚ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ
ਏਬੀਪੀ ਸਾਂਝਾ | 27 Jan 2020 12:58 PM (IST)
ਸੂਬੇ 'ਚ ਆਏ ਦਿਨ ਗੁੰਡਾਗਰਦੀ ਤੇ ਜ਼ੁਰਮ ਦਾ ਮਾਹੌਲ ਵਧਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਟਾਲਾ 'ਚ। ਜਿੱਥੇ ਦੇ ਹਰਪੁਰਾ ਪਿੰਡ ਦੀ ਕਾਂਗਰਸੀ ਸਰਪੰਚ ਸੁਖਜਿੰਦਰ ਕੌਰ ਦੇ ਬੇਟੇ ਜਸਬੀਰ ਸਿੰਘ (35) ਦਾ ਗੋਲ਼ੀਆਂ ਮਾਰ ਕਤਲ ਕਰ ਦਿੱਤਾ।
ਬਟਾਲਾ: ਸੂਬੇ 'ਚ ਆਏ ਦਿਨ ਗੁੰਡਾਗਰਦੀ ਤੇ ਜ਼ੁਰਮ ਦਾ ਮਾਹੌਲ ਵਧਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਟਾਲਾ 'ਚ। ਜਿੱਥੇ ਦੇ ਹਰਪੁਰਾ ਪਿੰਡ ਦੀ ਕਾਂਗਰਸੀ ਸਰਪੰਚ ਸੁਖਜਿੰਦਰ ਕੌਰ ਦੇ ਬੇਟੇ ਜਸਬੀਰ ਸਿੰਘ (35) ਦਾ ਗੋਲ਼ੀਆਂ ਮਾਰ ਕਤਲ ਕਰ ਦਿੱਤਾ। ਇਸ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।