ਨਵੀਂ ਦਿੱਲੀ: ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਕਈ ਰਾਜਾਂ ਤੋਂ ਜਾਨਲੇਵਾ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਅਨੁਸਾਰ ਦੇਸ਼ ‘ਚ ਹੁਣ ਸੰਕਰਮਿਤ ਲੋਕਾਂ ਦੀ ਗਿਣਤੀ 26 ਹਜ਼ਾਰ 496 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 824 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 5804 ਵਿਅਕਤੀ ਠੀਕ ਵੀ ਹੋ ਚੁਕੇ ਹਨ।

ਕਿਸ ਸੂਬੇ 'ਚ ਕਿੰਨੀਆਂ ਮੌਤਾਂ ਹੋਈਆਂ?  ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 323, ਮੱਧ ਪ੍ਰਦੇਸ਼ ‘ਚ 99, ਗੁਜਰਾਤ ‘ਚ 133, ਦਿੱਲੀ ‘ਚ 54, ਤਾਮਿਲਨਾਡੂ ‘ਚ 23, ਤੇਲੰਗਾਨਾ ‘ਚ 26, ਆਂਧਰਾ ਪ੍ਰਦੇਸ਼ ‘ਚ 26, ਕਰਨਾਟਕ ‘ਚ 31, ਉੱਤਰ ਪ੍ਰਦੇਸ਼ ‘ਚ 18, ਪੰਜਾਬ ‘ਚ 17, ਪੱਛਮੀ ਬੰਗਾਲ ‘ਚ 18, ਰਾਜਸਥਾਨ ‘ਚ 33, ਜੰਮੂ-ਕਸ਼ਮੀਰ ‘ਚ 6, ਹਰਿਆਣਾ ‘ਚ 3, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇਕ-ਇਕ ਮੌਤਾਂ ਹੋਈਆਂ ਹਨ।

ਦੇਖੋ ਸੂਬਿਆਂ ਦੇ ਅੰਕੜੇ:


ਇਹ ਵੀ ਪੜ੍ਹੋ :