ਰੁਝਾਨਾਂ ਤੋਂ ਖੁਸ਼, ਆਮ ਆਦਮੀ ਪਾਰਟੀ ਨੇ ਆਪਣੇ ਟਵਿੱਟਰ 'ਤੇ ਇਹ ਸ਼ਾਨਦਾਰ ਤਸਵੀਰ ਪੋਸਟ ਕੀਤੀ ਹੈ।
ਰੁਝਾਨਾਂ ਤੋਂ ਖੁਸ਼ ਹੋਏ 'ਆਪ', ਸ਼ੇਅਰ ਕੀਤਾ ਸ਼ਾਨਦਾਨ ਟਵੀਟ
ਏਬੀਪੀ ਸਾਂਝਾ
Updated at:
11 Feb 2020 10:53 AM (IST)
ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਸ਼ੁਰੂਆਤੀ ਰੁਝਾਨਾਂ 'ਚ ਬਹੁਮਤ ਮਿਲਿਆ ਹੈ। ਇਸ ਵਾਰ ਦਿੱਲੀ ਵਿੱਚ ਕੁੱਲ 672 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ 593 ਮਰਦ ਅਤੇ 79 ਮਹਿਲਾ ਉਮੀਦਵਾਰ ਹਨ। ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।
- - - - - - - - - Advertisement - - - - - - - - -