ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਗੁਜਰਾਤ ਦੇ ਰਾਜਕੋਟ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 7.40 ਵਜੇ ਭੂਚਾਲ ਆਇਆ। ਭੂਚਾਲ ਰਿਕਟਰ ਪੈਮਾਨੇ 'ਤੇ 4.5 ਸੀ। ਅਸਾਮ ਦੇ ਕਰੀਮਗੰਜ ਵਿੱਚ ਅੱਜ ਸਵੇਰੇ 7.57 ਵਜੇ ਭੂਚਾਲ ਆਇਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.1 ਸੀ।
ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ 'ਚ ਤਤਕਾਲੀ ਡੀਐਸਪੀ ਬਲਜੀਤ ਸਿੰਘ ਦੀ ਅਗਾਊਂ ਜਮਾਨਤ ਖਾਰਜ
ਇਸ ਤੋਂ ਪਹਿਲਾਂ 6 ਜੁਲਾਈ ਨੂੰ ਗੁਜਰਾਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.2 ਸੀ। ਇਸ ਦਾ ਕੇਂਦਰ ਕੱਛ ਜ਼ਿਲ੍ਹੋ ਦੇ ਭਾਚੌ ਤੋਂ 14 ਕਿਲੋਮੀਟਰ ਦੀ ਦੂਰੀ 'ਤੇ ਸੀ। ਇਸ ਤੋਂ ਪਹਿਲਾਂ ਉਸੇ ਦਿਨ ਦੁਪਹਿਰ ਤੋਂ ਬਾਅਦ 1:50 ਤੋਂ ਸ਼ਾਮ 4:32 ਵਜੇ ਬਾਅਦ 1.8, 1.6, 1.7 ਅਤੇ 2.1 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਆ ਚੁਕੇ ਹਨ।
ਕੋਰੋਨ ਨਾਲ ਜੂਝ ਰਹੇ ਅਮਿਤਾਭ ਬੱਚਨ ਸਮੇਤ ਪੂਰੇ ਪਰਿਵਾਰ ਦੀ ਸਹਿਤ 'ਚ ਹੋ ਰਿਹਾ ਸੁਧਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ