ਨਵੀਂ ਦਿੱਲੀ: ਸੀਬੀਐਸਸੀ ਦੀਆਂ 1 ਜੁਲਾਈ ਤੋਂ 15 ਜੁਲਾਈ ਤਕ ਹੋਣ ਵਾਲੀਆਂ ਬਾਕੀ ਪ੍ਰੀਖਿਆਵਾਂ ਰੱਦ ਹੋ ਗਈਆਂ ਹਨ।12ਵੀਂ ਦੇ ਵਿਦਿਆਰਥੀਆਂ ਦਾ ਪਿਛਲੀਆਂ 3 ਪ੍ਰੀਖਿਆਵਾਂ ਦੇ ਆਧਾਰ ਤੇ ਮੁਲਾਂਕਣ ਹੋਵੇਗਾ। ਸੁਪਰੀਮ ਕੋਰਟ ਵਿੱਚ ਸਾਲੀਸਟਰ ਜਨਰਲ ਨੇ ਇਹ ਜਾਣਕਾਰੀ ਦਿੱਤੀ ਹੈ। ਅੱਜ ਸੁਪਰੀਮ ਕੋਰਟ ਵਿੱਚ 2 ਵਜੇ ਇਸ ਸਬੰਧੀ ਸੁਣਵਾਈ ਹੋਈ ਹੈ।

Education Loan Information:

Calculate Education Loan EMI