HAL bumper vacancy for 10th pass youth : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਨੇ 455 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ 10ਵੀਂ ਪਾਸ ਉਮੀਦਵਾਰ 10 ਅਗਸਤ ਤਕ HAL ਦੀ ਅਧਿਕਾਰਤ ਵੈੱਬਸਾਈਟ hal-india.co.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।


ਅਸਾਮੀਆਂ ਦੇ ਵੇਰਵੇ


- ਇੰਨਾਂ ਅਸਾਮੀਆਂ 'ਚ ਯੋਗਤਾ ਫਿਟਰ 186 ਆਈਟੀਆਈ ਫਿਟਰ ਟਰੇਡ ਵਿੱਚ ਆਈਟੀਆਈ ਟਰਨਰ 28


- ਆਈਟੀਆਈ ਟਰਨਰ ਟਰੇਡ ਮਸ਼ੀਨਿਸਟ ਵਿੱਚ 26,


- ਆਈਟੀਆਈ ਮਸ਼ੀਨਿਸਟ ਟਰੇਡ ਵਿੱਚ ਕਾਰਪੇਂਟਰ 4,


- ਕਾਰਪੇਂਟਰ ਟਰੇਡ ਮਸ਼ੀਨਿਸਟ (ਗ੍ਰਾਈਂਡਰ) ਵਿੱਚ 10 ਆਸਾਮੀਆਂ ਹਨ।


 


ਟਰੇਂਡ ਮਸ਼ੀਨਿਸਟ (ਆਈਟੀਆਈ) ਤੇ ਮਕੈਨੀਕਲ (ਇਲੈਕਟ੍ਰੀਕਲ) ਵਿੱਚ 6ਵੀਂ ਪਾਸ


- ਇੰਨਾਂ ਅਸਾਮੀਆਂ 'ਚ ਮਕੈਨੀਕਲ (ਇਲੈਕਟ੍ਰੀਕਲ) ਟ੍ਰੇਡ ਵਿੱਚ ਆਈਟੀਆਈ ਇਲੈਕਟ੍ਰਾਨਿਕਸ (ਮਕੈਨਿਕ) ਵਿੱਚ 8,


- ਇਲੈਕਟ੍ਰਾਨਿਕਸ (ਮਕੈਨਿਕ) ਟ੍ਰੇਡ ਪੇਂਟਰ ਵਿੱਚ 7


​​- ਆਈਟੀਆਈ ਪੇਂਟਰ ਟਰੇਡ ਵਿੱਚ ਆਈਟੀਆਈ ਸ਼ੀਟ ਮੈਟਲ ਵਰਕਰ 4 ਆਸਾਮੀਆਂ ਹਨ।


 


ਇਸ ਤੋਂ ਇਲਾਵਾ ਸ਼ੀਟ ਮੈਟਲ ਵਰਕਰ ਟਰੇਡ ਮਕੈਨਿਕ (ਮੋਟਰ 4) ਵਿੱਚ ਆਈ.ਟੀ.ਆਈ. ਕੰਪਿਊਟਰ ਆਪਰੇਟਰ (COPA) ਵਿੱਚ ਮਕੈਨਿਕ (ਮੋਟਰ ਵਹੀਕਲ) ਟਰੇਡ ਆਈ.ਟੀ.ਆਈ. / AC ਮਕੈਨਿਕ ਭਰਤੀਆਂ ਨਿਕਲੀਆਂ ਹਨ। ਯੋਗ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ।


ਯੋਗਤਾ


ਟਰੇਡ ITI ਕੁੱਲ 455 ਚੋਣ ਪ੍ਰਕਿਰਿਆ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਦੇ ਆਧਾਰ 'ਤੇ 455 ਅਸਾਮੀਆਂ ਲਈ ਚੁਣਿਆ ਜਾਵੇਗਾ। ਇਸ ਲਈ ਸ਼ਾਰਟਲਿਸਟ ਕੀਤੇ ਉਮੀਦਵਾਰ ਦਾ ਐਲਾਨ ਸਤੰਬਰ ਮਹੀਨੇ ਵਿੱਚ ਕੀਤਾ ਜਾਵੇਗਾ। ਹਾਲਾਂਕਿ, ਜੇਕਰ ਲੋੜ ਹੋਵੇ ਤਾਂ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ।


ਇਸ ਤਰ੍ਹਾਂ ਕਰੋ ਅਪਲਾਈ


ਇਸ ਲਈ ਅਪਲਾਈ ਕਰਨ ਲਈ ਉਮੀਦਵਾਰ ਪਹਿਲਾਂ www.apprenticeshipindia.org 'ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਵਿਲੱਖਣ ਨੰਬਰ ਪ੍ਰਾਪਤ ਕਰੇਗਾ। ਹੁਣ HAL ਦੀ ਵੈੱਬਸਾਈਟ www.hal-india. co.in 'ਤੇ ਕਲਿੱਕ ਕਰੋ ਅਤੇ 'ਕਰੀਅਰਸ' ਸੈਕਸ਼ਨ 'ਤੇ ਕਲਿੱਕ ਕਰੋ। ਫਿਰ ਭਰਤੀ ਨਾਲ ਸਬੰਧਤ ਲਿੰਕ ਦੇ ਸਾਹਮਣੇ ਕਲਿੱਕ ਕਰੋ ਤੇ ਫਿਰ ਗੂਗਲ ਫਾਰਮ ਦੇ ਲਿੰਕ 'ਤੇ ਕਲਿੱਕ ਕਰੋ। ਹੁਣ ਮੰਗੀ ਗਈ ਜਾਣਕਾਰੀ ਦਰਜ ਕਰਨ ਤੋਂ ਬਾਅਦ, ਦਸਤਾਵੇਜ਼ ਨੂੰ ਅਪਲੋਡ ਕਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ ਡਾਊਨਲੋਡ ਕਰੋ। ਸਾਰੇ ਵੇਰਵੇ ਦਰਜ ਕਰਨ ਤੋਂ ਬਾਅਦ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਪ੍ਰਾਪਤ ਕਰੋ।


Education Loan Information:

Calculate Education Loan EMI