November Holiday List: ਅਕਤੂਬਰ ਦਾ ਮਹੀਨਾ (October Month Holiday) ਖ਼ਤਮ ਹੋਣ ਜਾ ਰਿਹਾ ਹੈ ਅਤੇ ਨਵੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਉੱਥੇ ਹੀ ਤਿਉਹਾਰਾਂ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਅਤੇ ਤਿਉਹਾਰਾਂ ਦੇ ਨਾਲ-ਨਾਲ ਛੁੱਟੀਆਂ ਦੀ ਝੜੀ ਵੀ ਸ਼ੁਰੂ ਹੋਣ ਵਾਲੀ ਹੈ। ਜਿੱਥੇ ਅੱਜ ਵੀ ਰਾਖਵੀਂ ਛੁੱਟੀ ਐਲਾਨੀ ਹੋਈ ਹੈ, ਕਿਉਂਕਿ ਅੱਜ ਪੂਰੇ ਦੇਸ਼ ਵਿੱਚ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈਕੇ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਭਾਵ ਕਿ ਜਿਸ ਨੇ ਛੁੱਟੀ ਲੈਣੀ ਹੈ, ਉਹ ਲੈ ਸਕਦਾ ਹੈ, ਜਿਸ ਨੇ ਨਹੀਂ ਲੈਣੀ, ਉਹ ਉਸ ਦੀ ਮਰਜ਼ੀ ਹੈ। ਉੱਥੇ ਹੀ ਹੁਣ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਉਣ ਵਾਲੇ ਮਹੀਨੇ ਭਾਵ ਕਿ ਨਵੰਬਰ ਵਿੱਚ ਕਾਫੀ ਛੁੱਟੀਆਂ ਹੋਣ ਵਾਲੀਆਂ ਹਨ, ਜਿਸ ਨਾਲ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀਆਂ ਮੌਜਾਂ ਲੱਗ ਜਾਣਗੀਆਂ।

Continues below advertisement

ਆਓ ਤੁਹਾਨੂੰ ਹੇਠਾਂ ਦੱਸਦੇ ਹਾਂ ਕਿ ਨਵੰਬਰ ਦੇ ਮਹੀਨੇ ਵਿੱਚ ਕਿਸ ਦਿਨ ਛੁੱਟੀ ਰਹੇਗੀ ਅਤੇ ਸਕੂਲ-ਕਾਲਜ ਬੰਦ ਰਹਿਣਗੇ। ਦੇਖੋ ਪੂਰੀ ਲਿਸਟ-:

Continues below advertisement

ਕਿਸ-ਕਿਸ ਦਿਨ ਛੁੱਟੀ ਰਹੇਗੀ, ਆਓ ਜਾਣਦੇ ਹਾਂ

1 ਨਵੰਬਰ, 2026 ਨੂੰ ਐਤਵਾਰ1 ਨਵੰਬਰ, 2026 (ਐਤਵਾਰ): ਹਰਿਆਣਾ ਵਿੱਚ ਹਰਿਆਣਾ ਦਿਵਸ ਦੀ ਛੁੱਟੀ ਰਹੇਗੀ।8 ਨਵੰਬਰ, 2026 (ਐਤਵਾਰ): ਦੀਵਾਲੀ9 ਨਵੰਬਰ, 2026 (ਸੋਮਵਾਰ): ਵਿਸ਼ਵਕਰਮਾ ਦਿਵਸ9 ਨਵੰਬਰ, 2026 (ਸੋਮਵਾਰ): ਗੋਵਰਧਨ ਪੂਜਾ (ਕਈ ਰਾਜਾਂ ਵਿੱਚ)11 ਨਵੰਬਰ, 2026 (ਬੁੱਧਵਾਰ): ਭਾਈ ਦੂਜ (ਕਈ ਰਾਜਾਂ ਵਿੱਚ)14 ਨਵੰਬਰ, 2026 (ਸ਼ਨੀਵਾਰ): ਬਾਲ ਦਿਵਸ14 ਨਵੰਬਰ, 2026 (ਸ਼ਨੀਵਾਰ): ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ15 ਨਵੰਬਰ, 2026 (ਐਤਵਾਰ): ਛੱਠ ਪੂਜਾ (ਕਈ ਰਾਜਾਂ ਵਿੱਚ)15 ਨਵੰਬਰ, 2026 (ਐਤਵਾਰ): ਝਾਰਖੰਡ ਸਥਾਪਨਾ ਦਿਵਸ 16 ਨਵੰਬਰ, 2026 (ਸੋਮਵਾਰ): ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ16 ਨਵੰਬਰ, 2026 (ਸੋਮਵਾਰ): ਵੀਰਾਂਗਨਾ ਉਦਾ ਦੇਵੀ ਸ਼ਹੀਦੀ ਦਿਵਸ (ਉੱਤਰ ਪ੍ਰਦੇਸ਼ ਵਿੱਚ)22 ਨਵੰਬਰ, 2026: ਐਤਵਾਰ ਦੀ ਛੁੱਟੀ24 ਨਵੰਬਰ, 2026 (ਮੰਗਲਵਾਰ): ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ / ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ29 ਨਵੰਬਰ, 2026: ਐਤਵਾਰ ਦੀ ਛੁੱਟੀ

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI