Education Loan Information:
Calculate Education Loan EMIICSE ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀ ਤਰੀਖ ਐਲਾਨੀ
ਏਬੀਪੀ ਸਾਂਝਾ | 09 Jul 2020 07:32 PM (IST)
ਆਈਸੀਐਸਈ (ICSE) ਅਤੇ ਆਈਸੀਐਸ (ICS) ਦੇ ਪ੍ਰੀਖਿਆ ਨਤੀਜੇ 10 ਜੁਲਾਈ ਨੂੰ ਐਲਾਨ ਕੀਤੇ ਜਾਣਗੇ।
NEXT PREV
ਨਵੀਂ ਦਿੱਲੀ: ਆਈਸੀਐਸਈ (ICSE) ਅਤੇ ਆਈਸੀਐਸ (ICS) ਦੇ ਪ੍ਰੀਖਿਆ ਨਤੀਜੇ 10 ਜੁਲਾਈ ਨੂੰ ਐਲਾਨ ਕੀਤੇ ਜਾਣਗੇ। ਇੰਡੀਅਨ ਸਕੂਲ ਸਰਟੀਫਿਕੇਟ ਏਗਜਾਮੀਨੇਸ਼ਨ (ਸੀਆਈਐਸਸੀਈ) ਦੀ ਕੌਂਸਲ ਨੇ ਆਪਣੀ ਵੈੱਬਸਾਈਟ ਉੱਤੇ ਪ੍ਰਕਾਸ਼ਤ ਕੀਤੇ ਇੱਕ ਨੋਟਿਸ ਵਿੱਚ ਨਤੀਜਿਆਂ ਦੀ ਤਰੀਖ ਦੀ ਪੁਸ਼ਟੀ ਕੀਤੀ ਹੈ। ਨਤੀਜੇ ਦੁਪਹਿਰ 3 ਵਜੇ ਐਲਾਨੇ ਜਾਣਗੇ। ਆਈਸੀਐਸਈ (ਕਲਾਸ 10) ਅਤੇ ਆਈਐਸਸੀ (ਕਲਾਸ 12) ਦੀਆਂ ਪ੍ਰੀਖਿਆਵਾਂ ਦੇ ਨਤੀਜੇ ਪ੍ਰੀਸ਼ਦ ਦੀ ਮੁੱਖ ਵੈਬਸਾਈਟ ਕੌਂਸਲ ਦੇ 'Careers' ਪੋਰਟਲ 'ਤੇ ਅਤੇ ਐਸਐਮਐਸ ਦੇ ਜ਼ਰੀਏ ਜਾਰੀ ਕੀਤੇ ਜਾਣਗੇ।ਇਥੇ ਪੜ੍ਹੋ ਅਧਿਕਾਰਤ ਨੋਟੀਫਕੇਸ਼ਨ