ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਰਜਿਸ਼ਟਰਾਰ ਮਨਜੀਤ ਸਿੰਘ ਨਿੱਝਰ ਨੇ ਕਿਹਾ ਕਿ ਆਖਰੀ ਸਮੈਸਟਰ ਵਾਲੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਦਾ ਫੈਸਲਾ ਕੀਤਾ ਗਿਆ ਹੈ। ਕੋਵਿਡ-19 ਦੇ ਚੱਲਦਿਆਂ ਕਾਲਜ ਤੇ ਯੂਨੀਵਰਸਿਟੀ ਬੰਦ ਹੋਣ ਦੇ ਸਵਾਲ ‘ਤੇ ਉਨਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਨੂੰ ਪਹਿਲਾਂ ਸੈਨੇਟਾਈਜ਼ ਕਰਵਾਇਆ ਜਾਵੇਗਾ ਤੇ ਕੇਂਦਰ ਦੇ ਵਿਚ ਸ਼ਰੀਰਕ ਦੂਰੀ ਸਮੇਤ ਹੋਰ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ।
ਜਾਰੀ ਡੇਟਸ਼ੀਟ:
ਐਮ.ਏ ਬਿਜਨੈਸ ਇਕਨਾਮਿਕਸ/ਐਮਬੀਏ ਸਮੈਸਟਰ ਚੌਥਾ, ਬੀ ਫਾਰਮੇਸੀ ਸਮੈਸਟਰ 8ਵਾਂ ਤੇ ਚੌਥਾ, ਮਾਸਟਰ ਇਨ ਫਿਜਿਓਥਰੈਥੀ ਸਮੈਸਟਰ ਚੌਥਾ, ਐਮਬੀਏ ਰੈਗੂਲਰ ਤੇ ਰੈਗੂਲਰ ਸਮੈਸਟਰ ਚੌਥਾ, ਐਮਬੀਏ ਇੰਟਰਨੈਸ਼ਨਲ ਬਿਜਨਸ ਤੇ ਡਿਊਲ ਡਿਗਰੀ ਤੇ ਇੰਟੇਗਰੇਟਿਡ ਸਮੈਸਟਰ ਚੌਥਾ, ਐਮ ਕਾਮ ਸਮੈਸਟਰ ਚੌਥਾ, ਐਮ.ਕਾਮ ਫਾਇਨਸ਼ੀਅਲ ਮਨੇਜਮੈਂਟ-ਚੌਥਾ, ਐਲਐਲਐਮ (ਦੋ ਸਾਲਾਂ ਕੋਰਸ)-4, ਬੈਚੁਲਰ ਅਤੇ ਮਾਸਟਰ ਆਫ ਲਾਇਰੇਰੀ ਐਂਡ ਇਨਫਾਰਮੇਸ਼ਨ ਸਾਇੰਸ-2, ਪੋਸਟ ਐਮਐਸਸੀ ਡਿਪਲੋਮਾ ਕੋਰਸ ਇਨ ਇਲੈਕਟ੍ਰੋਨਿਕਸ ਟੀਵੀ ਇੰਜੀਨੀਅਰਿੰਗ-2, ਪੋਸਟ ਬੀਐਮਸੀ ਡਿਪਲੋਮਾ ਕੋਰਸ ਇਨ ਮੈਂਟੇਨੈਂਸ ਐਂਡ ਸਰਵਿਸਿੰਗ ਆਫ ਇਲੈਕਟ੍ਰੋਨਿਕਸ ਇੰਸਟਰੂਮੇਸ਼ਨ-2, ਬੀਬੀਏ (ਤਿੰਨ ਸਾਲਾਂ ਕੋਰਸ)/ਐਮਬੀਏ (ਪੰਜ ਸਾਲਾਂ ਕੋਰਸ) ਸਮੈਸਟਰ-6 ਤੇ 10, ਐਮਐਸਸੀ ਕੈਮਿਸਟਰੀ, ਜੋਗਰਫੀ, ਫਿਜਿਕਸ, ਹਿਊਮਨ ਬਾਇਓਲੋਜੀ ਫੋਰੈਂਸਿਕ ਸਾਇੰਸ, ਸਟੇਟਿਕਸ, ਜੂਲੋਜੀ, ਅਪਲਾਈਡ ਫਿਜ਼ਿਕਸ, ਮੈਥੇਮੈਟਿਕਸ, ਐਸਟਰੋਨੋਮੀ ਐਂਡ ਸਪੇਸ ਫਿਜ਼ਿਕਸ, ਬਾਟਨੀ, ਮਾਇਕਰੋਬਾਇਲ ਐਂਡ ਫੂਡ ਟੈਕਨਾਲੋਜੀ, ਫਾਰਮਾਸਿਊਟੀਕਲ ਕੈਮਸਿਟਰੀ, ਅਪਲਾਈਡ ਮੈਥੇਮੈਟਿਕਸ ਐਂਡ ਕੰਪਿਊਟਿੰਗ, ਨੈਨੋ ਟੈਕਨਾਲੋਜੀ, ਇਨਫਾਰਮੇਸ਼ਨ ਟੈਕਨਾਲਾਜੀ, ਫੂਡ ਐਂਡ ਨਿਊਟਰੀਜਸ਼ਨ, ਫੈਸ਼ਨ ਡਿਜਾਇਨ ਐਂਡ ਟੈਕਨਾਲਾਜੀ, ਏਅਰਲਾਈਨ ਐਂਡ ਹਾਸਪਿਟੈਲਿਟੀ ਮਨੇਜੈਂਟ, ਫੈਸ਼ਨ ਟੈਕਨਾਲੋਜੀ ਤੇ ਇਨਵਾਇਰਲਮੈਂਟ ਸਾਇੰਸ ਸਮੈਸਟਰ-4, ਪੋਸਟ ਗਰੈਜੁਏਟ ਡਿਪਲੋਮਾ ਇਨ ਬਾਇਓ ਇਨਫਾਰਮੈਟਿਕਸ, ਐਗਰੀਕਲਚਰਲ, ਮਾਰਕੀਟਿੰਗ ਮਨੇਜਮੈਂਟ ਤੇ ਅਡਵਾਂਸ ਵੈਬ ਟੈਕਨਾਲੋਜੀ ਸਮੈਸਟਰ-2, ਪੀਜੀਡੀਸੀਏ (ਕੇਵਲ ਕਾਲਜਾਂ ਲਈ) ਸਮੈਸਟਰ-2, ਬੀਸੀਏ ਸਮੈਸਟਰ-6, ਬੀਐਸੀ ਐਗਰੀਕਲਚਰ (ਛੇ ਸਾਲਾਂ ਇੰਟੇਗਰੇਟਿਡ ਕੋਰਸ) ਸਮੈਸਟਰ-12, ਬੀਐਸੀ ਏਅਰਲਾਈਨਜ਼ ਐਂਡ ਹਾਸਪਿਟੈਲਿਟੀ ਮਨੇਜਮੈਂਟ ਸਮੈਸਟਰ-6, ਬੈਚੂਲਰ ਆਫ ਅਕਾਊਂਟਿੰਗ ਐਂਡ ਫਾਇਨਾਂਸ ਸਮੈਸਟਰ-6, ਬੈਚੂਲਰ ਆਫ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ-6, ਬੀ.ਕਾਮ ਪ੍ਰੋਫੈਸ਼ਨਲ ਸਮੈਸਟਰ-6, ਬੀਐਸਸੀ ਕੰਪਿਊਟਰ ਸਾਇੰਸ, ਸਟੇਟਿਕਸ ਐਂਡ ਮੈਥੇਟਿਕਸ ਸਮੈਸਟਰ-6, ਬੀਐਸਸੀ ਐਗਰੀਕਲਚਰ ਚਾਰ ਸਾਲਾਂ ਕੋਰਸ ਸਮੈਸਟਰ-8, ਬੀਐਸਸੀ ਹੋਮ ਸਾਇੰਸ ਸਮੈਸਟਰ 6, ਬੀਐਸਸੀ ਸਮੈਸਟਰ 6 ਸਮੇਤ ਹੋਰ ਵਿਸ਼ਿਆਂ ਦੇ ਆਖਰੀ ਸਮੈਸਟ ਵਾਲੀਆਂ ਪ੍ਰੀਖਿਆ 10 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI