ਨਵੀਂ ਦਿੱਲੀ: ਆਰਬੀਆਈ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (shaktikanta das) ਨੇ ਸ਼ੁੱਕਰਵਾਰ ਨੂੰ ਕਰਜ਼ ਦੀ ਈਐਮਆਈ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਦੀਆਂ ਕਿਸ਼ਤਾਂ ਮੋੜਨ ਦੀ ਤਾਰੀਖ (loan moratorium) ਤਿੰਨ ਹੋਰ ਮਹੀਨਿਆਂ ਯਾਨੀ 31 ਅਗਸਤ ਲਈ ਵਧਾਈ ਜਾਂਦੀ ਹੈ।
ਇਸ ਤੋਂ ਪਹਿਲਾਂ, ਆਰਬੀਆਈ ਨੇ ਸਾਰੇ ਟਰਮ ਲੋਨ ਲਈ 1 ਮਾਰਚ, 2020 ਤੋਂ 31 ਮਈ, 2020 ਤੱਕ ਕਰਜ਼ਾ ਮੁਆਫੀ ਸਹੂਲਤ ਵਧਾ ਦਿੱਤੀ ਸੀ। ਲੋਨ ਮੋਰੈਟੋਰਿਅਮ ਦੀ ਮਿਆਦ ਵਧਾਉਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਹੋ, ਤਾਂ ਤਿੰਨ ਹੋਰ ਮਹੀਨਿਆਂ ਲਈ ਆਪਣਾ ਟਰਮ ਲੋਨ ਈਐਮਆਈ ਨਾ ਦਿਓ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਰਜ਼ੇ ਦੀਆਂ ਕਿਸ਼ਤਾਂ ਭਰਨ ਵਾਲਿਆਂ ਨੂੰ ਵੱਡੀ ਰਾਹਤ, ਰਿਜ਼ਰਵ ਬੈਂਕ ਦਾ ਐਲਾਨ
ਏਬੀਪੀ ਸਾਂਝਾ
Updated at:
22 May 2020 12:24 PM (IST)
ਵਿੱਤੀ ਯੋਜਨਾਕਾਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਈਐਮਆਈ ਨੂੰ ਵਾਪਸ ਕਰਨ ਦੇ ਯੋਗ ਹੋ ਤਾਂ ਇਸ ਨੂੰ ਅਦਾ ਕਰਨਾ ਜਾਰੀ ਰੱਖੋ। ਨਹੀਂ ਤਾਂ, ਵਿਆਜ ਦਾ ਬੋਝ ਵਧੇਗਾ।
- - - - - - - - - Advertisement - - - - - - - - -