ਸ਼ਿਮਲਾ ਵੱਲ ਨਾ ਜਾਣ ਦੀ ਸਲਾਹ, ਬਰਫ ਦੇ ਕਹਿਰ ਨਾਲ ਸੜਕਾਂ ਬੰਦ
ਏਬੀਪੀ ਸਾਂਝਾ | 21 Jan 2020 12:35 PM (IST)
1
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਫ਼ਬਾਰੀ ਨੂੰ ਦੇਖਦਿਆਂ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ।
2
ਬਰਫ ਪੈਣ ਕਰਕੇ ਅਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ ਹੈ।
3
ਬਰਫ਼ਬਾਰੀ ਹੋਣ ਕਾਰਨ ਠੰਢ ਵਧਣ ਦੇ ਨਾਲ-ਨਾਲ ਰਸਤੇ ਵੀ ਬੰਦ ਹੋ ਗਏ ਹਨ।
4
ਬਰਫ਼ਬਾਰੀ ਜੇਕਰ ਲਗਾਤਾਰ ਜਾਰੀ ਰਹਿੰਦੀ ਹੈ ਤਾਂ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
5
ਮਸ਼ੋਬਰਾ ਰੋਡ 'ਤੇ ਛੋਟੀਆਂ ਗੱਡੀਆਂ ਜਾ ਰਹੀਆਂ ਹਨ। ਕਈ ਥਾਂਵਾਂ 'ਤੇ ਤਿਲਕਣ ਵੀ ਹੈ।
6
ਸ਼ਿਮਲਾ: ਤਾਜ਼ਾ ਬਰਫ਼ਬਾਰੀ ਹੋਣ ਨਾਲ ਕੁਫਰੀ, ਫਾਗੂ, ਖੜਾ ਪੱਥਰ. ਨਾਰਕੰਡਾ ਤੇ ਖਿੜਕੀ 'ਚ ਸਾਰੀਆਂ ਸੜਕਾਂ ਬੰਦ ਹਨ। ਪ੍ਰਸ਼ਾਸਨ ਵੱਲੋਂ ਉਪਰੀ ਸ਼ਿਮਲਾ ਵੱਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।