ਚੰਡੀਗੜ੍ਹ: ਕੋਵਿਡ 19 ਨਾਲ ਲੜਨ ਲਈ ਕਈ ਦੇਸ਼ ਭਰ ‘ਚ ਲੌਕਡਾਊਨ ਕੀਤਾ ਹੋਇਆ ਹੈ। ਅਜਿਹੇ ‘ਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਘਰ ਰਹਿ ਕੇ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾਵੇ ਤੇ ਕੋਰੋਨਾ ਨਾਲ ਲੜਨ ਲਈ ਇਮਊਨਿਟੀ ਕਿਵੇਂ ਵਧਾਈ ਜਾਵ?


-ਫਲਾਂ ਤੇ ਸਬਜ਼ੀਆਂ ਨੂੰ ਆਪਣੇ ਖਾਣੇ ‘ਚ ਪਹਿਲ ਦੇ ਆਧਾਰ ‘ਤੇ ਸ਼ਾਮਲ ਕਰੋ।

-ਹਲਕਾ-ਫੁਲਕਾ ਖਾਣਾ ਖਾਓ।

-ਤੁਲਸੀ, ਗਲੋਅ, ਹਲਦੀ ਦਾ ਸੇਵਨ ਕਰੋ। ਨਿੰਮ ਦੀ ਵਰਤੋਂ ਕਰੋ।

-ਚੰਗੇ ਫੈਟਸ ਦਾ ਸੇਵਨ ਕਰੋ। ਦੇਸੀ ਘਿਓ ਵੀ ਇਮਊਨਿਟੀ ਨੂੰ ਚੰਗਾ ਕਰਦਾ ਹੈ।

-ਵਿਟਾਮਿਨ ਡੀ, ਬੀ 12, ਜਿੰਕ, ਆਇਰਨ, ਸੇਲੇਨੀਅਮ ਜਿਹੇ ਪੌਸ਼ਟਿਕ ਤੱਤ ਅਹਿਮ ਹਨ।

-ਲਸਨ ਐਨਟੀਬਾਇਓਟਿਕਸ ਦਾ ਚੰਗਾ ਸਰੋਤ ਹੈ।

-ਸਮੇਂ ਸਿਰ ਖਾਣਾ ਖਾਓ। ਕੋਸ਼ਿਸ਼ ਕਰ ਕਿ ਰੋਜ਼ ਕਸਰਤ ਜਾਂ ਯੋਗ ਕਰੋ।

-ਖੱਟੇ ਫਲਾਂ ਜਿਵੇਂ ਨਿੰਬੂ, ਸੰਤਰਾ, ਮੌਸਮੀ ਆਦਿ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।

-ਤੰਬਾਕੂਨੋਸ਼ੀ-ਸ਼ਰਾਬ ਬਿਲਕੁਲ ਛੱਡ ਦਵੋ।

-ਬਾਹਰ ਦੀਆਂ ਤਲ਼ੀਆਂ-ਭੁੱਜੀਆਂ ਚੀਜ਼ਾਂ ਨਾ ਖਾਵੋ।

-ਚਾਹ-ਕੌਫੀ, ਕੇਕ-ਪੇਸਟਰੀ ਤੋਂ ਪਰਹੇਜ਼ ਕਰੋ।