ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਹਾਲਾਤਾਂ 'ਤੇ ਦਿੱਲੀ ਪੁਲਿਸ ਦੇ ਸਾਬਕਾ ਪੁਲਿਸ ਕਮਿਸ਼ਨਰ ਅਜੈ ਰਾਜ ਸ਼ਰਮਾ ਦਾ ਮੰਨਣਾ ਹੈ ਕਿ ਜੇਕਰ ਕੋਈ ਪੁਲਿਸ 'ਤੇ ਗੋਲੀ ਚਲਾਏ ਜਾਂ ਪੁਲਿਸ ਦੇ ਸਾਹਮਣੇ ਹੱਥਿਆਰ ਚੁੱਕੇ ਤਾਂ ਉਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।
ਸਾਬਕਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਿਸੇ ਨੇ ਵੀ ਭੜਕਾਊ ਭਾਸ਼ਣ ਦਿੱਤੇ ਹਨ ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀ। ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਅਨੁਰਾਗ ਠਾਕੁਰ ਹੋਵੇ ਭਾਵੇਂ ਕਪਿਲ ਮਿਸ਼ਰਾ, ਕਾਰਵਾਈ ਹੋਣੀ ਚਾਹੀਦੀ ਸੀ।
ਉਨ੍ਹਾਂ ਸ਼ਾਹਰੁੱਖ ਦੇ ਮਾਮਲੇ 'ਚ ਕਿਹਾ ਉਸ ਨੂੰ ਉੱਥੇ ਹੀ ਗੋਲੀ ਮਾਰ ਦੇਣੀ ਚਾਹੀਦੀ ਸੀ। ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ। ਜਿਹੜਾ ਪੁਲਿਸ ਦੇ ਸਾਹਮਣੇ ਹੱਥਿਆਰ ਚੁੱਕੇ ਉਸ ਨੂੰ ਮਾਰ ਦੇਣਾ ਚਾਹੀਦਾ ਹੈ।
ਸਾਬਕਾ ਕਮਿਸ਼ਨਰ ਦਾ ਵੱਡਾ ਬਿਆਨ, ਕਿਹਾ- ਸ਼ਾਹਰੁਖ ਨੂੰ ਮਾਰਨੀ ਚਾਹੀਦੀ ਸੀ ਗੋਲੀ, ਕਪਿਲ-ਅਨੁਰਾਗ 'ਤੇ ਕਿਉਂ ਨਹੀਂ ਹੋਇਆ ਐਕਸ਼ਨ?
ਏਬੀਪੀ ਸਾਂਝਾ
Updated at:
29 Feb 2020 03:54 PM (IST)
ਰਾਜਧਾਨੀ ਦਿੱਲੀ ਦੇ ਹਾਲਾਤਾਂ 'ਤੇ ਦਿੱਲੀ ਪੁਲਿਸ ਦੇ ਸਾਬਕਾ ਪੁਲਿਸ ਕਮਿਸ਼ਨਰ ਅਜੈ ਰਾਜ ਸ਼ਰਮਾ ਦਾ ਮੰਨਣਾ ਹੈ ਕਿ ਜੇਕਰ ਕੋਈ ਪੁਲਿਸ 'ਤੇ ਗੋਲੀ ਚਲਾਏ ਜਾਂ ਪੁਲਿਸ ਦੇ ਸਾਹਮਣੇ ਹੱਥਿਆਰ ਚੁੱਕੇ ਤਾਂ ਉਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।
- - - - - - - - - Advertisement - - - - - - - - -