ਚੰਡੀਗੜ੍ਹ: ਚੰਡੀਗੜ੍ਹ ਵਿੱਚ ਪਟਾਕੇ ਚਲਾਉਣ 'ਤੇ ਪਾਬੰਦੀ ਲਾਈ ਹੋਈ ਹੈ, ਪਰ ਪੰਜਾਬ ਬੀਜੇਪੀ ਦੇ ਚੰਡੀਗੜ੍ਹ ਦਫ਼ਤਰ ਵਿਖੇ ਧੜੱਲੇ ਨਾਲ ਪਟਾਕੇ ਚਲਾਏ ਗਏ। ਬੀਜੇਪੀ ਦਾ ਦਫ਼ਤਰ ਸੈਕਟਰ 37, ਚੰਡੀਗੜ੍ਹ ਵਿੱਚ ਹੈ।


ਸਟ੍ਰਾਇਕ ਰੇਟ 'ਚ ਕਾਂਗਰਸ ਨੂੰ ਵੱਡਾ ਝਟਕਾ, ਬੀਜੇਪੀ ਨੇ ਕੀਤਾ ਟੌਪ, ਜਾਣੋ ਅੰਕੜੇ

ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਬਿਹਾਰ 'ਚ ਆਪਣੀ ਪਾਰਟੀ ਦੀ ਜਿੱਤ 'ਤੇ ਮੀਡੀਆ ਨਾਲ ਗੱਲਬਾਤ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਸਵਾਗਤ 'ਚ ਬਹੁਤ ਸਾਰੇ ਪਟਾਖੇ ਚਲਾਏ ਗਏ। ਜਦੋਂ ਏਬੀਪੀ ਨਿਊਜ਼ ਨੇ ਭਾਜਪਾ ਅਧਿਕਾਰੀਆਂ ਨੂੰ ਕਾਨੂੰਨ ਦੀ ਯਾਦ ਦਵਾਈ ਤਾਂ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।

ਭਾਰਤ ਸਰਕਾਰ ਦਾ ਵੱਡਾ ਫੈਸਲਾ: ਆਨਲਾਈਨ ਨਿਊਜ਼ ਪੋਰਟਲ ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ