News
News
ਟੀਵੀabp shortsABP ਸ਼ੌਰਟਸਵੀਡੀਓ
X

ਕੇਜਰੀਵਾਲ ਦੇ ਇੱਕ ਹੋਰ ਜਰਨੈਲ ਦੁਆਲੇ ਕਾਨੂੰਨੀ ਸ਼ਿਕੰਜ਼ਾ !

Share:
ਨਵੀਂ ਦਿੱਲੀ: ਆਮ ਆਦਮੀ ਪਾਰਟੀ ਵਿਧਾਇਕ ਦੇ ਨਾਮ 'ਤੇ ਕੀਤੀ ਜਾ ਰਹੀ ਸੀ ਵਸੂਲੀ। ਘਟਨਾ ਦਿੱਲੀ ਦੇ ਗੁਲਾਬ ਬਾਗ ਇਲਾਕੇ ਦੀ ਹੈ। ਜਿੱਥੇ ਇੱਕ ਪ੍ਰਾਪਰਟੀ ਡੀਲਰ ਦੇ ਦਫਤਰ 'ਚ ਕਥਿਤ ਰੰਗਦਾਰੀ ਵਸੂਲਣ ਆਏ ਤਿੰਨ ਵਿਅਕਤੀਆਂ 'ਚੋਂ ਦੋ ਨੂੰ ਲੋਕਾਂ ਨੇ ਕਾਬੂ ਕਰ ਲਿਆ। ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਇਨ੍ਹਾਂ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੀੜਤ ਮੁਤਾਬਕ ਇਹ ਵਿਅਕਤੀ ਖੁਦ ਨੂੰ ਮਟਿਆਲਾ ਵਿਧਾਨ ਸਭਾ ਇਲਾਕੇ ਦੇ ਵਿਧਾਇਕ ਗੁਲਾਬ ਸਿੰਘ ਦੇ ਆਦਮੀ ਦੱਸ ਰਹੇ ਸਨ।
ਪੀੜਤ ਮੁਤਾਬਕ ਇਹ ਵਿਅਕਤੀ ਤਿੰਨ ਦਿਨਾਂ ਤੋਂ ਫੋਨ ਕਰ ਰਹੇ ਸਨ। ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਜਗਦੀਸ਼ ਤੇ ਸਤੀਸ਼ ਨਾਮੀ ਇਨ੍ਹਾਂ ਵਿਅਕਤੀਆਂ ਤੋਂ ਕਈ ਘੰਟੇ ਤੱਕ ਗਹਿਰਾਈ ਨਾਲ ਪੁੱਛਗਿੱਛ ਕੀਤੀ ਤੇ ਐਕਸਟਾਰਸ਼ਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਨ੍ਹਾਂ ਦੇ ਤੀਸਰੇ ਸਾਥੀ ਦੀ ਵੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਇਨੋਵਾ ਗੱਡੀ 'ਤੇ ਆਏ ਸਨ। ਇਨ੍ਹਾਂ 'ਚੋਂ ਇੱਕ ਜਗਦੀਸ਼ ਕੋਲ ਪਿਸਟਲ ਵੀ ਸੀ ਪਰ ਮੁਲਜ਼ਮ ਦਾ ਦਾਅਵਾ ਹੈ ਕਿ ਉਸ ਕੋਲ ਇਸ ਦਾ ਲਾਇਸੰਸ ਵੀ ਹੈ।
ਪੁਲਿਸ ਮੁਤਾਬਕ ਫਰਾਰ ਹੋਏ ਤੀਜੇ ਵਿਅਕਤੀ ਦੀ ਪਛਾਣ ਦੇਵੇਂਦਰ ਵਜੋਂ ਹੋਈ ਹੈ। ਇਹ ਲੋਕ ਖੁਦ ਨੂੰ ਵਿਧਾਇਕ ਦੇ ਦਫਤਰ ਦਾ ਸਟਾਫ ਦੱਸ ਰਹੇ ਹਨ। ਜਗਦੀਸ਼ ਐਕਸ ਸਰਵਿਸਮੈਨ ਹੈ। ਉਸ ਕੋਲੋਂ ਬਰਾਮਦ ਹੋਏ ਪਿਸਟਲ ਦੇ ਲਾਇਸੰਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Published at : 14 Sep 2016 12:31 PM (IST) Tags: arvind kejriwal AAP Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਭਾਰਤ-ਰੂਸ ਦੋਸਤੀ ਨਵਾਂ ਮੋੜ: ਯੋਗਾ ਅਤੇ ਸਿਹਤ ਨਾਲ ਮਜ਼ਬੂਤ ਹੋਣਗੇ ਸਬੰਧ, ਜਾਣੋ ਵੱਡਾ ਸਮਝੌਤਾ!

ਭਾਰਤ-ਰੂਸ ਦੋਸਤੀ ਨਵਾਂ ਮੋੜ: ਯੋਗਾ ਅਤੇ ਸਿਹਤ ਨਾਲ ਮਜ਼ਬੂਤ ਹੋਣਗੇ ਸਬੰਧ, ਜਾਣੋ ਵੱਡਾ ਸਮਝੌਤਾ!

ਪੰਚਾਇਤ ਮੰਤਰੀ ਹਸਪਤਾਲ 'ਚ ਦਾਖਲ; ਇਸ ਬਿਮਾਰੀ ਤੋਂ ਪੀੜਤ ਹੋਣ ਕਰਕੇ ਤੁਰ ਨਹੀਂ ਪਾ ਰਹੇ; 2 ਡਾਕਟਰ ਕਰ ਰਹੇ ਲਗਾਤਾਰ ਨਿਗਰਾਨੀ

ਪੰਚਾਇਤ ਮੰਤਰੀ ਹਸਪਤਾਲ 'ਚ ਦਾਖਲ; ਇਸ ਬਿਮਾਰੀ ਤੋਂ ਪੀੜਤ ਹੋਣ ਕਰਕੇ ਤੁਰ ਨਹੀਂ ਪਾ ਰਹੇ; 2 ਡਾਕਟਰ ਕਰ ਰਹੇ ਲਗਾਤਾਰ ਨਿਗਰਾਨੀ

Private School Fees: ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਲੱਗੀ ਲਗਾਮ, ਹੁਣ ਬਿਨਾਂ ਇਜਾਜ਼ਤ ਨਹੀਂ ਵਧਾ ਸਕਣਗੇ ਫੀਸਾਂ; ਸਰਕਾਰ ਨੇ ਲਾਗੂ ਕੀਤਾ ਨਵਾਂ ਕਾਨੂੰਨ...

Private School Fees: ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਲੱਗੀ ਲਗਾਮ, ਹੁਣ ਬਿਨਾਂ ਇਜਾਜ਼ਤ ਨਹੀਂ ਵਧਾ ਸਕਣਗੇ ਫੀਸਾਂ; ਸਰਕਾਰ ਨੇ ਲਾਗੂ ਕੀਤਾ ਨਵਾਂ ਕਾਨੂੰਨ...

Good News: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਹੁਣ ਰਿਟਾਇਰਮੈਂਟ ਦੇ ਦਿਨ ਮਿਲੇਗਾ ਇਹ ਤੋਹਫਾ; ਜਾਣੋ ਕਿਵੇਂ ਫਾਇਦੇਮੰਦ?

Good News: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਹੁਣ ਰਿਟਾਇਰਮੈਂਟ ਦੇ ਦਿਨ ਮਿਲੇਗਾ ਇਹ ਤੋਹਫਾ; ਜਾਣੋ ਕਿਵੇਂ ਫਾਇਦੇਮੰਦ?

ਦਿੱਲੀ 'ਚ ਪ੍ਰਦੂਸ਼ਣ ਦੇ ਕਰਕੇ GRAP-3 ਹੋਇਆ ਲਾਗੂ, ਰਾਜਧਾਨੀ 'ਚ AQI 700 ਤੋਂ ਪਾਰ; ਲੱਗੀਆਂ ਆਹ ਪਾਬੰਦੀਆਂ

ਦਿੱਲੀ 'ਚ ਪ੍ਰਦੂਸ਼ਣ ਦੇ ਕਰਕੇ GRAP-3 ਹੋਇਆ ਲਾਗੂ, ਰਾਜਧਾਨੀ 'ਚ AQI 700 ਤੋਂ ਪਾਰ; ਲੱਗੀਆਂ ਆਹ ਪਾਬੰਦੀਆਂ

ਪ੍ਰਮੁੱਖ ਖ਼ਬਰਾਂ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਚੱਲਦੇ ਕਬੱਡੀ ਟੂਰਨਾਮੈਂਟ 'ਚ ਚੱਲੀ ਗੋਲੀ; ਮੱਚ ਗਈ ਹਫੜਾ-ਦਫੜੀ

ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ

ਪੰਜਾਬ 'ਚ ਵੱਡੀ ਵਾਰਦਾਤ, ਬੇਖੌਫ ਹੋਏ ਲੋਕ, ਚਲਦੀ ਪਾਰਟੀ 'ਚ ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਸਹਿਮ ਦਾ ਮਾਹੌਲ

ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!

ਅੰਮ੍ਰਿਤਸਰ 'ਚ ਫਿਰੌਤੀ ਨਾ ਦੇਣ 'ਤੇ ਸ਼ੋਅਰੂਮ ਨੂੰ ਲਾਈ ਅੱਗ, ਗੈਂਗਸਟਰ ਦਾ ਖੌਫਨਾਕ ਕਾਰਨਾਮਾ!

Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ

Punjab and Haryana Highcourt ਦੇ ਵਕੀਲਾਂ ਨੇ ਕੀਤੀ ਹੜਤਾਲ, ਕੰਮ ਕੀਤਾ ਬੰਦ; ਜਾਣੋ ਵਜ੍ਹਾ