ਘਾਟੀ ਦੇ 'ਵਾਨੀ' ਨੇ ਰਚਿਆ ਇਤਿਹਾਸ
ਏਬੀਪੀ ਸਾਂਝਾ
Updated at:
12 Sep 2016 10:23 AM (IST)
NEXT
PREV
ਨਵੀਂ ਦਿੱਲੀ/ਜੰਮੂ: ਖਤਰਨਾਕ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਿਦੀਨ ਦੇ ਮਾਰੇ ਗਏ ਕਮਾਂਡਰ ਬੁਰਹਾਨ ਵਾਨੀ ਨੂੰ ਸ਼ਾਇਦ ਹਰ ਕੋਈ ਜਾਣ ਗਿਆ ਹੋਵੇਗਾ। ਇਸ ਮੌਤ ਤੋਂ ਬਾਅਦ ਘਾਟੀ 'ਚ ਭੜਕੀ ਹਿੰਸਾ ਅਜੇ ਤੱਕ ਜਾਰੀ ਹੈ। ਪਰ ਇਸੇ ਘਾਟੀ 'ਚ ਇੱਕ ਹੋਰ ਵਾਨੀ ਸਾਹਮਣੇ ਆਇਆ ਹੈ। ਪਰ ਇਸ ਵਾਨੀ 'ਤੇ ਦੇਸ਼ ਨੂੰ ਗਰਵ ਹੈ। ਇਹ ਹੈ ਉਧਮਪੁਰ ਦਾ ਰਹਿਣ ਵਾਲਾ ਨਬੀਲ ਅਹਿਮਦ ਵਾਨੀ। ਨਬੀਲ ਵਾਨੀ ਨੇ ਬੀਐਸਐਫ ਦੇ ਸਹਾਇਕ ਕਮਾਂਡੇਂਟ ਦੀ ਪਰੀਖਿਆ 'ਚ ਪੂਰੇ ਦੇਸ਼ 'ਚੋਂ ਟਾਪ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੱਲ੍ਹ ਨਬੀਲ ਵਾਨੀ ਨਾਲ ਮੁਲਾਕਾਤ ਕੀਤੀ ਤੇ ਵਧਾਈ ਦਿੱਤੀ।
- - - - - - - - - Advertisement - - - - - - - - -