News
News
ਟੀਵੀabp shortsABP ਸ਼ੌਰਟਸਵੀਡੀਓ
X

ਦੂਸਰੇ ਦੇ ਖਾਤੇ 'ਚ ਪੈਸੇ ਜਮਾਂ ਕਰਵਾਉਣ ਵਾਲਿਆਂ ਦੀ ਵੀ ਹੁਣ ਖੈਰ ਨਹੀਂ

Share:
ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਆਪਣਾ ਕਾਲਾ ਧਨ ਵਾਈਟ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੀ ਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦੀ ਵੀ ਹੁਣ ਖੈਰ ਨਹੀਂ। ਵਿੱਤ ਮੰਤਰਾਲੇ ਨੇ ਉਨ੍ਹਾਂ ਲੋਕਾਂ ਨੂੰ ਖਾਸ ਚੇਤਾਵਨੀ ਦਿੱਤੀ ਹੈ ਜਿਹੜੇ ਆਪਣਾ ਕਾਲਾ ਧਨ ਕਿਸੇ ਹੋਰ ਦੇ ਖਾਤੇ 'ਚ ਜਮਾਂ ਕਰਵਾ ਰਹੇ ਹਨ, ਜਾਂ ਅਜਿਹੀ ਕੋਸ਼ਿਸ਼ 'ਚ ਹਨ। ਮੰਤਰਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਚ ਉਹ ਵਿਅਕਤੀ ਵੀ ਕਾਰਵਾਈ ਦੇ ਦਾਇਰੇ 'ਚ ਹੋਵੇਗਾ, ਜਿਸ ਦੇ ਖਾਤੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਵਿੱਤ ਮੰਤਰਾਲੇ ਨੇ ਇੱਕ ਟਵੀਟ ਕਰ ਕਿਹਾ, "ਕੁੱਝ ਲੋਕਾਂ ਵੱਲੋਂ ਆਪਣੇ ਕਾਲੇ ਧਨ ਨੂੰ ਦੂਸਰੇ ਦੇ ਖਾਤਿਆਂ 'ਚ ਜਮਾਂ ਕਰਵਾ ਕੇ ਟੈਕਸ ਬਚਾਉਣ ਦੀ ਕੋਸ਼ਿਸ਼ ਹੀ ਆਮਦਨ ਤੇ ਕਰ ਵਿਭਾਗ ਦੇ ਜੁਰਮਾਨੇ ਦਾ ਕਾਰਨ ਬਣੇਗੀ। ਵਿੱਤ ਮੰਤਰਾਲੇ ਦੇ ਪ੍ਰੈਸ ਨੋਟ 'ਚ ਕਿਹਾ ਗਿਆ ਹੈ, "ਇਹ ਸਾਫ ਕੀਤਾ ਜਾ ਰਿਹਾ ਹੈ ਕਿ ਟੈਕਸ ਬਚਾਉਣ ਦੀ ਅਜਿਹੀ ਕਾਰਵਾਈ ਜੁਰਮਾਨੇ ਦਾ ਕਾਰਨ ਬਣੇਗੀ, ਜਿਸ ਤੋਂ ਸਾਬਤ ਹੋ ਜਾਏਗਾ ਕਿ ਖਾਤੇ 'ਚ ਜਮਾਂ ਰਕਮ ਖਾਤਾ ਧਾਰਕ ਦੀ ਨਾ ਹੋ ਕੇ ਕਿਸੇ ਹੋਰ ਵਿਅਕਤੀ ਦੀ ਹੈ। ਇਸ ਦੇ ਨਾਲ ਹੀ ਉਸ ਦੇ ਖਿਲਾਫ ਵੀ ਕਾਰਵਾਈ ਹੋਵੇਗੀ, ਜਿਸ ਦੇ ਖਾਤੇ ਦੀ ਵਰਤੋਂ ਕੀਤੀ ਗਈ ਹੈ।"
Published at : 19 Nov 2016 03:20 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਤੇਲੰਗਾਨਾ ਸਰਕਾਰ ਨੇ ਕੱਢਿਆ ‘ਜਿਗਰਾ’ ! ਅਡਾਨੀ ਸਮੂਹ ਨੂੰ ਵਾਪਸ ਕੀਤੇ 100 ਕਰੋੜ ਰੁਪਏ, ਯੂਨੀਵਰਸਿਟੀ ਲਈ ਦਿੱਤਾ ਸੀ ਫੰਡ, ਜਾਣੋ ਕਿਉਂ ਮੋੜੇ ?

ਵੋਟਾਂ ਤੋਂ ਪਹਿਲਾਂ ਕੇਜਰੀਵਾਲ ਨੇ ਖੋਲ੍ਹਿਆ ਪਿਟਾਰਾ ! ਢਾਈ ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ, 24 ਘੰਟਿਆਂ 'ਚ ਮਿਲੀਆਂ 10 ਹਜ਼ਾਰ ਅਰਜ਼ੀਆਂ

ਰੁਕਾਵਟਾਂ ਨੂੰ ਪਾਰ ਕਰ ਪਹੁੰਚੇ ਮੰਜਿਲ ਵੱਲ, ਮਿਹਨਤ ਤੇ ਸ਼ਿੱਦਤ ਨਾਲ ਹਾਸਿਲ ਕੀਤਾ ਮੁਕਾਮ

Indian Railways Train Delayed: ਸੰਘਣੀ ਧੁੰਦ ਕਾਰਨ ਟਰੇਨ ਯਾਤਰੀਆਂ ਨੂੰ ਵੱਡਾ ਝਟਕਾ, 19 ਟਰੇਨਾਂ 'ਚ ਦੇਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਸਮਾਂ

Google Map ਨੇ ਤਿੰਨ ਨੌਜਵਾਨਾਂ ਪਹੁੰਚਿਆ ਮੌ*ਤ ਦੇ ਮੂੰਹ! ਅਧੂਰੇ ਪੁਲ ਤੋਂ ਡਿੱਗੀ ਕਾਰ, ਦਰ*ਦਨਾਕ ਹਾਦਸੇ ਦੀਆਂ ਖੌ*ਫਨਾਕ ਤਸਵੀਰਾਂ ਆਈਆਂ ਸਾਹਮਣੇ

ਪ੍ਰਮੁੱਖ ਖ਼ਬਰਾਂ

Chandigarh: ਚੰਡੀਗੜ੍ਹ 'ਚ 2 ਕਲੱਬਾਂ ਬਾਹਰ ਧਮਾਕਾ: ਬੰਬ ਫੱਟਣ ਦਾ ਖਦਸ਼ਾ; ਇਲਾਕੇ 'ਚ ਫੈਲੀ ਦਹਿਸ਼ਤ, ਲੋਕ ਬੋਲੇ- ਬਾਈਕ ਸਵਾਰਾਂ ਨੇ ਸੁੱਟਿਆ ਵਿਸਫੋਟਕ

ਪੰਜਾਬ ਅਤੇ ਚੰਡੀਗੜ੍ਹ 'ਚ ਛੁੱਟੀ ਦਾ ਐਲਾਨ, ਇਸ ਦਿਨ ਸਕੂਲ-ਕਾਲਜ ਰਹਿਣਗੇ ਬੰਦ

Architect of Essar: ਐਸਾਰ ਗਰੁੱਪ ਦੇ ਸਹਿ-ਸੰਸਥਾਪਕ Shashi Ruia ਦਾ ਦੇਹਾਂਤ, ਭਰਾ ਨਾਲ ਮਿਲ ਰੱਖੀ ਸੀ ਗਰੁੱਪ ਦੀ ਨੀਂਹ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ, ਪੰਧੇਰ ਨੇ ਕਿਹਾ- ਪੰਜਾਬ ਨਹੀਂ ਬਾਹਰ ਦੀ ਸੀ ਪੁਲਿਸ