News
News
ਟੀਵੀabp shortsABP ਸ਼ੌਰਟਸਵੀਡੀਓ
X

ਭਾਰਤੀ ਫੌਜ ਦੀ ਲੋਕਾਂ ਨੂੰ ਅਪੀਲ

Share:
ਚੰਡੀਗੜ੍ਹ: ਭਾਰਤੀ ਫੌਜ ਦੇ ਸਰਜੀਕਲ ਆਪਰੇਸ਼ਨ ਤੋਂ ਬਾਅਦ ਸਾਵਧਾਨੀ ਵਜੋਂ ਪੰਜਾਬ ਦੇ ਸਰਹੱਦ ਨਾਲ ਲਗਦੇ 10 ਕਿਲੋਮੀਟਰ ਘੇਰੇ ਅੰਦਰਲੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸਰਹੱਦੀ ਖੇਤਰਾਂ ਵਿੱਚ ਚੌਕਸੀ ਵਧਾਈ ਗਈ ਹੈ। ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਦੇ ਮਾਹੌਲ ਦੌਰਾਨ ਇੱਕ ਆਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਲੋਕਂ ਨੂੰ ਅਪੀਲ ਕੀਤੀ ਗਈ ਹੈ ਕਿ ਫੌਜ ਦੀ ਮੂਵਮੈਂਟ ਬਾਰੇ ਕੋਈ ਵੀ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਨਾ ਕੀਤੀ ਜਾਵੇ। ਏਬੀਪੀ ਸਾਂਝਾ ਦੀ ਵੀ ਅਪੀਲ ਹੈ ਕਿ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀ ਅਜਿਹੀ ਕੋਈ ਵੀ ਪੋਸਟ ਸੋਸ਼ਲ ਮੀਡੀਆ ਤੇ ਨਾ ਪਾਓ। ਸੋਸ਼ਲ ਮੀਡੀਆ ਤੇ ਫੌਜ ਵੱਲੋਂ ਜਾਰੀ ਕੀਤੀ ਦੱਸੀ ਜਾ ਰਹੀ ਇਸ ਆਡੀਓ ਚ ਕਿਹਾ ਗਿਆ ਹੈ .... "ਸਾਰੇ ਮਿੱਤਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇਕਰ ਤੁਸੀਂ ਰੇਲ, ਸੜਕ ਜਾਂ ਕਿਤੇ ਵੀ ਫੌਜ ਦੇ ਟੈਂਕ, ਟੁਕੜੀਆਂ, ਗੱਡੀਆਂ ਦੀ ਕੋਈ ਵੀ ਮੂਵਮੈਂਟ ਦੇਖਦੇ ਹੋ ਤਾਂ ਉਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਨਾ ਕਰੋ। ਦੇਸ਼ ਹਿਤ ਲਈ ਫੌਜ ਦੇ ਸਾਜੋ ਸਮਾਨ, ਟੈਂਕ ਆਉਣ-ਜਾਣ ਦੀ ਜਾਣਕਾਰੀ ਸਾਂਝੀ ਨਾ ਕਰਕੇ ਸਾਵਧਾਨ ਰਹੋ। ਦੁਸ਼ਮਣ ਨੂੰ ਸਾਡੀ ਮੂਵਮੈਂਟ ਪਤਾ ਨਾ ਲੱਗੇ ਇਸ ਲਈ ਸੈਲਫੀ ਦੇ ਚੱਕਰ ਵਿੱਚ ਫੌਜ ਦੇ ਟੈਂਕ ਰੇਲ ਮਾਰਗ ਤੋਂ ਕਿਤੇ ਜਾ ਰਹੇ ਹਨ ਤਾਂ ਇਹ ਗੁਪਤ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਪਬਲਿਕ ਨਾ ਕਰੋ। ਇਸ ਪੋਸਟ ਨੂੰ ਸ਼ੇਅਰ ਅਤੇ ਲਾਈਕ ਕਰਕੇ ਜ਼ਿਆਦਾ ਤੋਂ ਜ਼ਿਆਦਾ ਮਿੱਤਰਾਂ ਤੱਕ ਪਹੁੰਚਾ ਕੇ ਦੇਸ਼ ਹਿਤ ਵਿੱਚ ਸਭ ਨੂੰ ਜਾਗਰੂਕ ਕਰੋ।" ਧੰਨਵਾਦ Watch This Video:
Published at : 30 Sep 2016 12:14 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਵੱਡੀ ਖ਼ਬਰ !  ਡੱਲੇਵਾਲ ਮਾਮਲੇ ਦੀ ਸੁਣਵਾਈ ਟਲੀ, SC ਦੀ ਕਮੇਟੀ ਜਾਵੇਗੀ ਖਨੌਰੀ, ਹਾਂ ਪੱਖੀ ਨਤੀਜਾ ਨਿਕਲਣ ਦੀ ਉਮੀਦ

ਵੱਡੀ ਖ਼ਬਰ ! ਡੱਲੇਵਾਲ ਮਾਮਲੇ ਦੀ ਸੁਣਵਾਈ ਟਲੀ, SC ਦੀ ਕਮੇਟੀ ਜਾਵੇਗੀ ਖਨੌਰੀ, ਹਾਂ ਪੱਖੀ ਨਤੀਜਾ ਨਿਕਲਣ ਦੀ ਉਮੀਦ

Punjab News: ਪੰਜਾਬ ਦੇ ਇਸ ਸ਼ਹਿਰ ਸ਼ਾਮ 6 ਤੋਂ ਸਵੇਰੇ 8 ਵਜੇ ਤੱਕ ਆਵਾਜਾਈ 'ਤੇ ਪਾਬੰਦੀ, ਜਾਣੋ ਇਹ ਫੈਸਲਾ ਕਿਉਂ ਲਿਆ ਗਿਆ ?

Punjab News: ਪੰਜਾਬ ਦੇ ਇਸ ਸ਼ਹਿਰ ਸ਼ਾਮ 6 ਤੋਂ ਸਵੇਰੇ 8 ਵਜੇ ਤੱਕ ਆਵਾਜਾਈ 'ਤੇ ਪਾਬੰਦੀ, ਜਾਣੋ ਇਹ ਫੈਸਲਾ ਕਿਉਂ ਲਿਆ ਗਿਆ ?

ਕੁਝ ਤਾਂ ਸ਼ਰਮ ਕਰੋ....! ਫਾਜ਼ਿਲਕਾ 'ਚ ਚੋਰਾਂ ਨੇ ਖੋਖਿਆਂ ਨੂੰ ਬਣਾਇਆ ਨਿਸ਼ਾਨਾ, ਗੈਸ ਸਿਲੰਡਰ ਤੇ ਹੋਰ ਸਮਾਨ ਚੋਰੀ ਕਰ ਹੋਏ ਫ਼ਰਾਰ

ਕੁਝ ਤਾਂ ਸ਼ਰਮ ਕਰੋ....! ਫਾਜ਼ਿਲਕਾ 'ਚ ਚੋਰਾਂ ਨੇ ਖੋਖਿਆਂ ਨੂੰ ਬਣਾਇਆ ਨਿਸ਼ਾਨਾ, ਗੈਸ ਸਿਲੰਡਰ ਤੇ ਹੋਰ ਸਮਾਨ ਚੋਰੀ ਕਰ ਹੋਏ ਫ਼ਰਾਰ

ਗ਼ਰੀਬਮਾਰ ! ਦੇਸੀ ਆਂਡਿਆਂ ਦੀਆਂ 6 ਟਰੇਆਂ ਬਿਨਾਂ ਪੈਸੇ ਦਿੱਤੇ ਲੈ ਕੇ ਫਰਾਰ ਹੋਏ 'ਗੱਡੀ ਵਾਲੇ ਮਲੰਗ' ! ਵੀਡੀਓ ਹੋਈ ਵਾਇਰਲ

ਗ਼ਰੀਬਮਾਰ ! ਦੇਸੀ ਆਂਡਿਆਂ ਦੀਆਂ 6 ਟਰੇਆਂ ਬਿਨਾਂ ਪੈਸੇ ਦਿੱਤੇ ਲੈ ਕੇ ਫਰਾਰ ਹੋਏ 'ਗੱਡੀ ਵਾਲੇ ਮਲੰਗ' ! ਵੀਡੀਓ ਹੋਈ ਵਾਇਰਲ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸੰਗਤ ਹੋ ਰਹੀ ਨਤਮਸਤਕ, ਸ਼ਾਮ ਨੂੰ ਹੋਵੇਗੀ ਦੀਪਮਾਲਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸੰਗਤ ਹੋ ਰਹੀ ਨਤਮਸਤਕ, ਸ਼ਾਮ ਨੂੰ ਹੋਵੇਗੀ ਦੀਪਮਾਲਾ

ਪ੍ਰਮੁੱਖ ਖ਼ਬਰਾਂ

ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ