News
News
ਟੀਵੀabp shortsABP ਸ਼ੌਰਟਸਵੀਡੀਓ
X

ਰਾਵਣ ਨੇ ਲਈ ਇੱਕ ਵਿਅਕਤੀ ਦੀ ਜਾਨ, ਕਈ ਜਖਮੀ

Share:
ਮੁਰਾਦਾਬਾਦ: ਦੁਸ਼ਹਿਰੇ ਦੇ ਦਿਨ ਰਾਵਣ ਨੇ ਲੈ ਲਈ ਇੱਕ ਵਿਅਕਤੀ ਦੀ ਜਾਨ, ਜਦਕਿ ਕਈ ਲੋਕ ਜਖਮੀ ਹੋਏ ਹਨ। ਜੀ ਹਾਂ ਖਬਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਹੈ। ਇੱਥੇ ਕੱਲ੍ਹ ਸ਼ਾਮ ਰਾਵਣ ਦਹਿਨ ਸਮੇਂ ਇੱਕ ਹਾਦਸਾ ਵਾਪਰ ਗਿਆ। ਜਿਸ ਦੇ ਚੱਲਦੇ ਰਾਵਣ ਦਾ ਸੜ ਰਿਹਾ ਬੁੱਤ ਭੀੜ 'ਤੇ ਜਾ ਡਿੱਗਾ ਸੀ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। R-ANI-MORADANAD-ONE-DIED-1210.00_14_33_18.Still001-580x395 Moradabad-300x179 ਜਾਣਕਾਰੀ ਮੁਤਾਬਕ ਮੁਰਾਦਾਬਾਦ ਦੇ ਰਾਮਲੀਲਾ ਗਰਾਉਂਡ 'ਚ ਰਾਵਣ ਦੇ ਵੱਡੇ ਬੁੱਤ ਨੂੰ ਜਲਾਇਆ ਜਾ ਰਿਹਾ ਸੀ। ਇਸੇ ਦੌਰਾਨ ਰਾਵੜ ਦਾ ਸੜ ਰਿਹਾ ਬੁੱਤ ਭੀੜ 'ਤੇ ਜਾ ਡਿੱਗਾ। ਇਸ ਦੇ ਚੱਲਦੇ ਉੱਥੇ ਡਿਊਟੀ 'ਤੇ ਤਾਇਨਾਤ ਇੱਕ ਸਿਵਲ ਡਿਫੈਂਸ ਕਰਮਚਾਰੀ ਧਰਮੇਂਦਰ ਤੇ ਹੋਰ ਲੋਕ ਬੁੱਤ ਦੇ ਹੇਠਾਂ ਆ ਗਏ। ਹੇਠਾਂ ਦੱਬੇ ਲੋਕ ਬੁਰੀ ਤਰਾਂ ਝੁਲਸ ਗਏ ਸਨ। ਜਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ਼ ਦੌਰਾਨ ਧਰਮੇੰਦਰ ਨੇ ਦਮ ਤੋੜ ਦਿੱਤਾ। ਜਦਕਿ ਬਾਕੀ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਦਰਅਸਲ ਮੁਰਾਦਾਬਾਦ 'ਚ ਹਰ ਸਾਲ ਇੱਕ ਵਿਸ਼ਾਲ ਅਕਾਰ ਰਾਵਣ ਬੁੱਤ ਦਾ ਦਹਿਨ ਕੀਤਾ ਜਾਂਦਾ ਹੈ। ਇਸ ਮੌਕੇ ਹਜਾਰਾਂ ਦੀ ਗਿਣਤੀ 'ਚ ਲੋਕ ਪਹੁੰਚਦੇ ਹਨ। ਹਾਲਾਂਕਿ ਇਸ ਭੀੜ ਨੂੰ ਦੇਖਦਿਆਂ ਵੱਡੀ ਗਿਣਤੀ ਪੁਲਿਸ ਬਲ ਤੇ ਸਿਵਲ ਡਿਫੈਂਸ ਕਰਮੀ ਤਾਇਨਾਤ ਕੀਤੇ ਜਾਂਦੇ ਹਨ। ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਰੰਗ 'ਚ ਭੰਗ ਪਾ ਦਿੱਤਾ।
Published at : 12 Oct 2016 10:33 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sonia Gandhi’s Health: ਸੋਨੀਆ ਗਾਂਧੀ ਦੀ ਅਚਾਨਕ ਸਿਹਤ ਖ਼ਰਾਬ, ਦਿੱਲੀ ਦੇ ਹਸਪਤਾਲ 'ਚ ਕਰਵਾਇਆ ਭਰਤੀ...

Sonia Gandhi’s Health: ਸੋਨੀਆ ਗਾਂਧੀ ਦੀ ਅਚਾਨਕ ਸਿਹਤ ਖ਼ਰਾਬ, ਦਿੱਲੀ ਦੇ ਹਸਪਤਾਲ 'ਚ ਕਰਵਾਇਆ ਭਰਤੀ...

ਪਤੰਜਲੀ ਯੋਗਪੀਠ ਦਾ 32ਵਾਂ ਸਥਾਪਨਾ ਦਿਵਸ, ਬਾਬਾ ਰਾਮਦੇਵ ਬੋਲੇ- ਭਵਿੱਖ 'ਚ ਦੁਨੀਆ ਦੇ 90% ਲੋਕ ਸਨਾਤਨ ਨੂੰ ਕਰਨਗੇ ਫਾਲੋ

ਪਤੰਜਲੀ ਯੋਗਪੀਠ ਦਾ 32ਵਾਂ ਸਥਾਪਨਾ ਦਿਵਸ, ਬਾਬਾ ਰਾਮਦੇਵ ਬੋਲੇ- ਭਵਿੱਖ 'ਚ ਦੁਨੀਆ ਦੇ 90% ਲੋਕ ਸਨਾਤਨ ਨੂੰ ਕਰਨਗੇ ਫਾਲੋ

Congress Leader: ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਨਾਮੀ ਆਗੂ ਸੁਰੇਸ਼ ਕਲਮਾਡੀ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

Congress Leader: ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਨਾਮੀ ਆਗੂ ਸੁਰੇਸ਼ ਕਲਮਾਡੀ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?

ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?

ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?

ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?

ਪ੍ਰਮੁੱਖ ਖ਼ਬਰਾਂ

Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ

Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ

Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ

Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)