News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਸ਼ਹਾਬੁਦੀਨ ਦੀ ਹੋਣੀ ਦਾ ਫੈਸਲਾ 28 ਸਤੰਬਰ ਨੂੰ

Share:
ਪਟਨਾ: ਬਿਹਾਰ ਦੇ ਬਾਹੂਬਲੀ ਲੀਡਰ ਤੇ ਕਤਲ ਕੇਸ 'ਚ ਜ਼ਮਾਨਤ 'ਤੇ ਛੁੱਟੇ ਸ਼ਹਾਬੁਦੀਨ ਦੀ ਜ਼ਮਾਨਤ ਅਰਜੀ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਫਿਲਹਾਲ ਮਾਮਲੇ ਦੀ ਸੁਣਵਾਈ 28 ਸਤੰਬਰ ਤੱਕ ਟਲ ਗਈ ਹੈ। ਜ਼ਮਾਨਤ ਰੱਦ ਹੋਣ 'ਤੇ ਸ਼ਹਾਬੁਦੀਨ ਨੂੰ ਫਿਰ ਜੇਲ ਜਾਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਮਾਮਲੇ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ "ਕਿਉਂ ਨਾ ਹਾਈਕੋਰਟ ਦੇ ਹੁਕਮ 'ਤੇ ਰੋਕ ਲਗਾ ਦਿੱਤੀ ਜਾਵੇ।" ਸ਼ਹਾਬੁਦੀਨ ਦੇ ਕਾਰਨ ਆਪਣੇ ਪੁੱਤਾਂ ਨੂੰ ਗਵਾਉਣ ਵਾਲੇ ਚੰਦਰਕੇਸ਼ਵਰ ਪ੍ਰਸਾਦ ਉਰਫ ਚੰਦਾ ਬਾਬੂ ਤੇ ਬਿਹਾਰ ਸਰਕਾਰ ਵੱਲੋਂ ਦਾਇਰ ਅਪੀਲ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਸਵਾਲ ਕੀਤਾ ਹੈ। ਸ਼ਹਾਬੁਦੀਨ 'ਤੇ ਤੇਜਾਬ ਕਾਂਡ 'ਚ ਮਾਰੇ ਗਏ ਦੋ ਭਰਾਵਾਂ ਦੇ ਕਤਲ ਦੇ ਗਵਾਹ ਭਰਾ ਰਾਜੀਵ ਦੇ ਕਤਲ ਦਾ ਇਲਜ਼ਾਮ ਹੈ। ਗਿਰੀਸ਼ ਤੇ ਸਤੀਸ਼ ਦੇ ਕਤਲ ਮਾਮਲੇ 'ਚ ਸ਼ਹਾਬੁਦੀਨ ਨੂੰ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ ਇਸ ਸਾਲ ਮਾਰਚ 'ਚ ਹਾਈਕੋਰਟ ਨੇ ਉਸ ਦੇ 10 ਸਾਲ ਤੋਂ ਵੀ ਜਿਆਦਾ ਸਮਾਂ ਜੇਲ 'ਚ ਬਿਤਾਉਣ ਦੇ ਅਧਾਰ 'ਤੇ ਜ਼ਮਾਨਤ ਦੇ ਦਿੱਤੀ ਸੀ। ਰਾਜੀਵ ਦੇ ਕਤਲ ਦਾ ਮੁਕੱਦਮਾ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ। ਮੁਕੱਦਮਾ ਸ਼ੁਰੂ ਹੋਣ 'ਚ ਹੋ ਰਹੀ ਦੇਰੀ ਨੂੰ ਅਧਾਰ ਬਣਾ ਕੇ ਹਾਈਕੋਰਟ ਨੇ 7 ਸਤੰਬਰ ਨੂੰ ਸ਼ਹਾਬੁਦੀਨ ਨੂੰ ਜ਼ਮਾਨਚਤ ਦੇ ਦਿੱਤੀ। ਇਸ ਤਰਾਂ ਕਰੀਬ 11 ਸਾਲ ਜੇਲ੍ਹ 'ਚ ਬੰਦ ਆਰਜੇਡੀ ਲੀਡਰ ਦੇ ਬਾਹਰ ਆਉਣ ਦਾ ਰਾਸਤਾ ਸਾਫ ਹੋ ਗਿਆ ਸੀ।
Published at : 26 Sep 2016 12:02 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Haryana Weather: ਹਰਿਆਣਾ 'ਚ ਗਰਮੀ ਦਾ ਕਹਿਰ ਜਾਰੀ, 39.0 ਡਿਗਰੀ ਤੱਕ ਪਹੁੰਚਿਆ ਪਾਰਾ, ਜਾਣੋ ਕਦੋ ਮਿਲੇਗੀ ਰਾਹਤ

Haryana Weather: ਹਰਿਆਣਾ 'ਚ ਗਰਮੀ ਦਾ ਕਹਿਰ ਜਾਰੀ, 39.0 ਡਿਗਰੀ ਤੱਕ ਪਹੁੰਚਿਆ ਪਾਰਾ, ਜਾਣੋ ਕਦੋ ਮਿਲੇਗੀ ਰਾਹਤ

ਪਰਾਲੀ ਫੂਕੇ ਜਾਣ ਨੂੰ ਲੈ ਕੇ SC ਸਖ਼ਤ, ਪੰਜਾਬ ਦੇ 16 ਜ਼ਿਲ੍ਹਿਆ 'ਚ ਤੈਨਾਤ ਕੀਤੀ ਫਲਾਇੰਗ ਸਕੁਐਡ, ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਹੋਵੇਗਾ ਟਕਰਾਅ ?

ਪਰਾਲੀ ਫੂਕੇ ਜਾਣ ਨੂੰ ਲੈ ਕੇ SC ਸਖ਼ਤ, ਪੰਜਾਬ ਦੇ 16 ਜ਼ਿਲ੍ਹਿਆ 'ਚ ਤੈਨਾਤ ਕੀਤੀ ਫਲਾਇੰਗ ਸਕੁਐਡ, ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਹੋਵੇਗਾ ਟਕਰਾਅ ?

Navratri 2024: PM ਮੋਦੀ ਨੇ ਦੇਸ਼ ਵਾਸੀਆਂ ਨੂੰ ਨਵਰਾਤਰੀ ਦੀ ਦਿੱਤੀ ਵਧਾਈ, ਵੀਡੀਓ ਵੀ ਕੀਤੀ ਸਾਂਝੀ

Navratri 2024: PM ਮੋਦੀ ਨੇ ਦੇਸ਼ ਵਾਸੀਆਂ ਨੂੰ ਨਵਰਾਤਰੀ ਦੀ ਦਿੱਤੀ ਵਧਾਈ, ਵੀਡੀਓ ਵੀ ਕੀਤੀ ਸਾਂਝੀ

Stubble Burning: ਜੇ ਪਰਾਲੀ ਨਾਲ ਦਿੱਲੀ 'ਚ ਪ੍ਰਦੂਸ਼ਣ ਹੋ ਰਿਹਾ ਤਾਂ ਕਿਸਾਨਾਂ ਨੂੰ ਸਬਸਿਡੀ ਵੀ ਦਿੱਲੀ ਦੇਵੇ, ਪੰਜਾਬ ਸਰਕਾਰ ਨੇ SC'ਚ ਖੇਡਿਆ ਪੈਂਤੜਾ !

Stubble Burning: ਜੇ ਪਰਾਲੀ ਨਾਲ ਦਿੱਲੀ 'ਚ ਪ੍ਰਦੂਸ਼ਣ ਹੋ ਰਿਹਾ ਤਾਂ ਕਿਸਾਨਾਂ ਨੂੰ ਸਬਸਿਡੀ ਵੀ ਦਿੱਲੀ ਦੇਵੇ, ਪੰਜਾਬ ਸਰਕਾਰ ਨੇ SC'ਚ ਖੇਡਿਆ ਪੈਂਤੜਾ !

Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ

Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ

ਪ੍ਰਮੁੱਖ ਖ਼ਬਰਾਂ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ

Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ