ਖਰਾਬ ਮੌਸਮ ਨਾਲ ਦਿੱਲੀ ਹਵਾਈ ਅੱਡੇ ਤੋਂ 14 ਉਡਾਣਾਂ ਪ੍ਰਭਾਵਿੱਤ
ਏਬੀਪੀ ਸਾਂਝਾ | 29 Feb 2020 07:24 PM (IST)
ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 14 ਉਡਾਣਾਂ ਪ੍ਰਭਾਵਿੱਤ ਹੋਈਆਂ ਹਨ। ਦਿੱਲੀ ਏਅਰਪੋਰਟ ਤੋਂ ਲਖਨਾਉ, ਅੰਮ੍ਰਿਤਸਰ, ਅਹਿਮਦਾਬਾਦ ਅਤੇ ਜੈਪੁਰ ਜਾਣ ਵਾਲੀਆਂ ਉਡਾਨਾ ਦੇ ਰੂਟ ਬਦਲੇ ਗਏ ਹਨ।