ਪਾਲਮਪੁਰ: ਜ਼ਿਲ੍ਹਾ ਕਾਂਗੜਾ ਦੇ 247 ਲੋਕ ਵਿਸ਼ੇਸ਼ ਰੇਲ ਰਾਹੀਂ ਮਹਾਰਾਸ਼ਟਰ ਦੇ ਥਾਣੇ ਤੋਂ ਰਾਧਾ ਸਵਾਮੀ ਸਤਸੰਗ ਪੈਰੌਰ ਸੰਸਥਾਗਤ ਕੁਆਰੰਟੀਨ ਸੈਂਟਰ ਪਹੁੰਚੇ।ਇਨ੍ਹਾਂ ਸਭ ਨੂੰ ਅੱਜ, ਚੱਕੀ ਬੈਂਕ ਰੇਲਵੇ ਸਟੇਸ਼ਨ ਤੋਂ ਐਚਆਰਟੀਸੀ ਦੀਆਂ 11 ਬੱਸਾਂ ਰਾਹੀਂ ਪੈਰੌਰ ਲਿਆਂਦਾ ਗਿਆ।
ਸਿਹਤ ਜਾਂਚ ਵਿੱਚ, 51 ਵਿਅਕਤੀਆਂ ਦੇ ਸੈਂਪਲ ਪੈਰੌਰ ਵਿੱਚ ਹੀ ਲਏ ਗਏ, ਜਦੋਂ ਕਿ ਬਾਕੀ ਲੋਕਾਂ ਦੇ ਸੈਂਪਲ ਭਲਕੇ ਲਏ ਜਾਣਗੇ।ਇਸ ਤੋਂ ਇਲਾਵਾ 215 ਹੋਰ ਲੋਕ ਬੱਸਾਂ ਰਾਹੀਂ ਅੱਜ ਪੈਰੌਰ ਪਹੁੰਚ ਰਹੇ ਹਨ।ਇਨ੍ਹਾਂ ਸਾਰੇ ਲੋਕਾਂ ਦੇ ਸੈਂਪਲ ਲਏ ਜਾਣਗੇ ਅਤੇ ਰਿਪੋਰਟ ਨੈਗੇਟਿਵ ਆਉਣ ਤੇ ਇਨ੍ਹਾਂ ਨੂੰ ਹੋਮ ਕੁਆਰੰਟੀਨ ਲਈ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼
ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਸਪੈਸ਼ਲ ਟ੍ਰੇਨ ਰਾਹੀਂ 247 ਲੋਕ ਮਹਾਰਾਸ਼ਟਰ ਤੋਂ ਪੈਰੌਰ ਪਹੁੰਚੇ, ਕੀਤੇ ਜਾਣਗੇ ਕੁਆਰੰਟੀਨ
ਏਬੀਪੀ ਸਾਂਝਾ
Updated at:
24 May 2020 08:22 PM (IST)
ਜ਼ਿਲ੍ਹਾ ਕਾਂਗੜਾ ਦੇ 247 ਲੋਕ ਵਿਸ਼ੇਸ਼ ਰੇਲ ਰਾਹੀਂ ਮਹਾਰਾਸ਼ਟਰ ਦੇ ਥਾਣੇ ਤੋਂ ਰਾਧਾ ਸਵਾਮੀ ਸਤਸੰਗ ਪੈਰੌਰ ਸੰਸਥਾਗਤ ਕੁਆਰੰਟੀਨ ਸੈਂਟਰ ਪਹੁੰਚੇ।
- - - - - - - - - Advertisement - - - - - - - - -