ਕੇਂਦਰ ਨੇ ਖਾਲਿਸਤਾਨ ਪੱਖੀ ਸਮੂਹ SFJ ਦੀਆਂ 40 ਵੈਬਸਾਈਟਾਂ ਕੀਤੀਆਂ ਬਲਾਕ

ਏਬੀਪੀ ਸਾਂਝਾ Updated at: 01 Jan 1970 05:30 AM (IST)

ਕੇਂਦਰ ਨੇ ਐਤਵਾਰ ਨੂ 40 ਵੈਬਸਾਈਟਾਂ ਬਲਾਕ ਕਰ ਦਿੱਤੀਆਂ ਹਨ ਜੋ ਖਾਲਿਸਤਾਨ ਪੱਖੀ ਸਮੂਹ ਸਿੱਖਸ ਫਾਰ ਜਸਟਿਸ (SFJ)ਨਾਲ ਸਬੰਧਿਤ ਸਨ।

NEXT PREV
ਨਵੀਂ ਦਿੱਲੀ: ਕੇਂਦਰ ਨੇ ਐਤਵਾਰ ਨੂ 40 ਵੈਬਸਾਈਟਾਂ ਬਲਾਕ ਕਰ ਦਿੱਤੀਆਂ ਹਨ ਜੋ ਖਾਲਿਸਤਾਨ ਪੱਖੀ ਸਮੂਹ ਸਿੱਖਸ ਫਾਰ ਜਸਟਿਸ (SFJ)ਨਾਲ ਸਬੰਧਿਤ ਸਨ।


ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਿਕ,

ਯੂਏਪੀਏ, 1967 ਅਧੀਨ ਗੈਰਕਾਨੂੰਨੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਨੇ ਆਪਣੇ ਮਕਸਦ ਲਈ ਸਮਰਥਕਾਂ ਦੇ ਰਜਿਸਟਰੇਸ਼ਨ ਲਈ ਇੱਕ ਮੁਹਿੰਮ ਚਲਾਈ ਸੀ।ਗ੍ਰਹਿ ਮੰਤਰਾਲੇ ਦੀ ਸਿਫਾਰਸ਼ 'ਤੇ MeitY ਨੇ ਆਈਟੀ ਦੇ ਐਕਟ ਦੇ ਸੈਕਸ਼ਨ 69 ਏ ਦੇ ਤਹਿਤ ਆਦੇਸ਼ ਜਾਰੀ ਕੀਤੇ ਹਨ ਅਤੇ ਐਸਐਫਜੇ ਦੀਆਂ 40 ਵੈਬਸਾਈਟਾਂ ਤੇ ਰੋਕ ਲਾ ਦਿੱਤੀ ਹੈ।-



ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2024.ABP Network Private Limited. All rights reserved.