ਗੁਜਰਾਤ: ਇੱਥੇ ਦੇ ਭਰੂਚ ਵਿੱਚ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਕਰਕੇ 40 ਦੇ ਕਰੀਬ ਮਜ਼ਦੂਰ ਅੱਗ ਦੀਆਂ ਲਪਟਾਂ ਵਿੱਚ ਝੁਲਸ ਗਏ। ਕੁਲੈਕਟਰ ਮੁਤਾਬਕ, ਇਹ ਧਮਾਕਾ ਭਰੂਚ ਦੇ ਦਹੇਜ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਦੇ ਬਾਇਲਰ ਫਟਣ ਕਾਰਨ ਹੋਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904