ਦੱਸ ਦਈਏ ਕਿ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਖਾਲਸਾ ਏਡ ਇਨ੍ਹਾਂ ਕਿਸਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਕੁਝ ਮੀਡੀਆ ਚੈਨਲਾਂ ਵਿੱਚ ਇਸ ਬਾਰੇ ਗਲਤ ਖਬਰਾਂ ਚਲਾਈਆਂ ਗਈਆਂ ਹਨ। ਇਸ ਦਾ ਵਿਰੋਧ ਹੋ ਰਿਹਾ ਹੈ। ਅਦਾਕਾਰਾ ਗੁਰਪ੍ਰੀਤ ਗਰੇਵਾਲ ਵੀ ਉਨ੍ਹਾਂ ਵਿੱਚੋਂ ਇੱਕ ਹਨ।
'ਖਾਲਸਾ ਏਡ' ਖਿਲਾਫ ਖਬਰ ਖਿਲਾਫ ਇਸ ਅਦਾਕਾਰਾ ਨੇ ਲਿਆ ਵੱਡਾ ਸਟੈਂਡ
ਏਬੀਪੀ ਸਾਂਝਾ
Updated at:
30 Dec 2020 12:07 PM (IST)
ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਖਾਲਸਾ ਏਡ ਦੀ ਹਮਾਇਤ ਕਰਦਿਆਂ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਛੱਡ ਦਿੱਤੀ ਹੈ।
NEXT
PREV
ਚੰਡੀਗੜ੍ਹ: ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਖਾਲਸਾ ਏਡ ਦੀ ਹਮਾਇਤ ਕਰਦਿਆਂ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਛੱਡ ਦਿੱਤੀ ਹੈ। ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਟਵੀਟ ਸਾਂਝਾ ਕੀਤਾ ਜਿਸ ਵਿੱਚ ਲਿਖਿਆ: “ਜ਼ੀ ਨਿਊਜ਼ ਇੰਗਲਿਸ਼ ਵੱਲੋਂ @ ਰਵੀਸਿੰਘ ਵਿਰੁੱਧ ਖ਼ਬਰਾਂ ਕਾਰਨ ਮੈਂ ਹੁਣ ‘ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਨਹੀਂ ਕਰਾਂਗੀ। ਮੈਂ ਖਾਲਸਾ ਏਡ ਦਾ ਸਪੋਰਟ ਕਰਦੀ ਹਾਂ।
ਦੱਸ ਦਈਏ ਕਿ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਖਾਲਸਾ ਏਡ ਇਨ੍ਹਾਂ ਕਿਸਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਕੁਝ ਮੀਡੀਆ ਚੈਨਲਾਂ ਵਿੱਚ ਇਸ ਬਾਰੇ ਗਲਤ ਖਬਰਾਂ ਚਲਾਈਆਂ ਗਈਆਂ ਹਨ। ਇਸ ਦਾ ਵਿਰੋਧ ਹੋ ਰਿਹਾ ਹੈ। ਅਦਾਕਾਰਾ ਗੁਰਪ੍ਰੀਤ ਗਰੇਵਾਲ ਵੀ ਉਨ੍ਹਾਂ ਵਿੱਚੋਂ ਇੱਕ ਹਨ।
ਦੱਸ ਦਈਏ ਕਿ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਖਾਲਸਾ ਏਡ ਇਨ੍ਹਾਂ ਕਿਸਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਕੁਝ ਮੀਡੀਆ ਚੈਨਲਾਂ ਵਿੱਚ ਇਸ ਬਾਰੇ ਗਲਤ ਖਬਰਾਂ ਚਲਾਈਆਂ ਗਈਆਂ ਹਨ। ਇਸ ਦਾ ਵਿਰੋਧ ਹੋ ਰਿਹਾ ਹੈ। ਅਦਾਕਾਰਾ ਗੁਰਪ੍ਰੀਤ ਗਰੇਵਾਲ ਵੀ ਉਨ੍ਹਾਂ ਵਿੱਚੋਂ ਇੱਕ ਹਨ।
- - - - - - - - - Advertisement - - - - - - - - -