ਇਸ ਜ਼ਹਾਜ਼ 'ਚ 174 ਯਾਤਰੀ ਅਤੇ 6 ਕ੍ਰਯੂ ਮੈਂਬਰ ਸ਼ਾਮਲ ਸਨ।ਇਸ ਹਾਦਸੇ 'ਚ ਜਹਾਜ਼ ਦੇ ਪਾਈਲੇਟ ਦੀ ਮੌਤ ਹੋ ਗਈ ਹੈ।ਇਹ ਜਹਾਜ਼ ਦੁਬਈ ਤੋਂ ਆ ਰਿਹਾ ਸੀ।ਇਸ ਸਬੰਧੀ ਵਧੇਰੇ ਜਾਣਕਾਰੀ ਉਡੀਕੀ ਜਾ ਰਹੀ ਹੈ।ਜਾਣਕਾਰੀ ਮੁਤਾਬਿਕ ਜਹਾਜ਼ ਬਾਰਿਸ਼ ਕਾਰਨ ਤਿਲਕ ਗਿਆ ਅਤੇ ਹਾਦਸਾ ਗ੍ਰਸਤ ਹੋ ਗਿਆ।

- - - - - - - - - Advertisement - - - - - - - - -