ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ
ਏਬੀਪੀ ਸਾਂਝਾ
Updated at:
01 Aug 2020 04:55 PM (IST)
ਰਾਜ ਸਭਾ ਸਾਂਸਦ ਅਮਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
NEXT
PREV
ਨਵੀਂ ਦਿੱਲੀ: ਰਾਜ ਸਭਾ ਸਾਂਸਦ ਅਮਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ ਪਿਛਲੇ ਢੇਡ ਮਹੀਨੇ ਤੋਂ ਆਈਸੀਯੂ ਸੀ।ਸਿੰਗਪੁਰ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਛੇ ਮਹੀਨੇ ਪਹਿਲਾਂ ਉਹਨਾਂ ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਸੀ।ਉਹ 64 ਸਾਲਾਂ ਦੇ ਸਨ।2013 'ਚ ਉਨ੍ਹਾਂ ਨੂੰ ਕਿਡਨੀ ਫੇਲੀਅਰ ਹੋਇਆ ਸੀ।
- - - - - - - - - Advertisement - - - - - - - - -