ਚੰਡੀਗੜ੍ਹ: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਬੀਤੇ ਦਿਨੀਂ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਉੱਪਰ ਲੋਕਾਂ ਨੇ ਮਿਹਰ ਕੀਤੀ ਹੈ ਅਤੇ ਪਾਰਟੀ ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਹਾਲਤ ਵਿੱਚ ਪਹੁੰਚ ਗਈ ਹੈ।

ਹੇਠਾਂ ਦੇਖੋ ਪੰਜ ਸੂਬਿਆਂ ਵਿੱਚ ਕਿਹੜੀ ਪਾਰਟੀ ਦੇ ਹਿੱਸੇ ਕਿੰਨੀਆਂ ਸੀਟਾਂ ਆ ਰਹੀਆਂ ਹਨ-

ਮੱਧ ਪ੍ਰਦੇਸ਼: ਕੁੱਲ ਸੀਟਾਂ- 230

  • ਬੀਜੇਪੀ- 110

  • ਕਾਂਗਰਸ- 104

  • ਹੋਰ- 14


ਰਾਜਸਥਾਨ: ਕੁੱਲ ਸੀਟਾਂ- 199 (196 ਸੀਟਾਂ ਦੇ ਰੁਝਾਨ)

  • ਕਾਂਗਰਸ- 96

  • ਬੀਜੇਪੀ- 83

  • ਹੋਰ- 17


ਤੇਲੰਗਾਨਾ: ਕੁੱਲ ਸੀਟਾਂ- 119 (116 ਸੀਟਾਂ ਦੇ ਰੁਝਾਨ)

  • ਟੀਆਰਐਸ- 80

  • ਕਾਂਗਰਸ- 26

  • ਹੋਰ- 7

  • ਬੀਜੇਪੀ- 3


ਛੱਤੀਗੜ੍ਹ: ਕੁੱਲ ਸੀਟਾਂ- 90

  • ਕਾਂਗਰਸ- 58

  • ਬੀਜੇਪੀ- 25

  • ਹੋਰ- 7


ਮਿਜ਼ੋਰਮ: ਕੁੱਲ ਸੀਟਾਂ-40 (38 ਸੀਟਾਂ ਦੇ ਰੁਝਾਨ)

  • ਕਾਂਗਰਸ- 11

  • ਐਮਐਨਐਫ- 25

  • ਹੋਰ- 2

  • ਬੀਜੇਪੀ- 0