ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਬਲ ਮੌਕੇ ‘ਤੇ ਪਹੁਮਚ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਅਤੇ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸਥਾਨਿਕ ਮਹਿਲਾ ਮੁਤਾਬਕ ਮਿਡ ਡੇ ਮੀਲ ਦਾ ਕੰਮਕਾਜ ਵੇਖਣ ਵਾਲਾ ਸੁਪਰਵਾਈਜ਼ਰ ਗਾਇਬ ਹੈ। ਜਿਸ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ।
ਬਾਇਲਰ ਫੱਟਣ ਵੱਡਾ ਹਾਦਸਾ, ਚਾਰ ਲੋਕਾਂ ਦੀ ਮੌਤ
ਏਬੀਪੀ ਸਾਂਝਾ
Updated at:
16 Nov 2019 12:19 PM (IST)
ਮੋਤੀਹਾਰੀ 'ਚ ਮਿਡ ਡੇ ਮੀਲ ਬਣਾਉਂਦੇ ਸਮੇਂ ਬਾਇਲਰ ਫੱਟਣ ਨਾਲ ਵੱਡਾ ਹਾਦਸਾ ਹੋ ਗਿਆ। ਹਾਦਸੇ ‘ਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਧਰ ਕਈ ਲੋਕ ਜ਼ਖ਼ਮੀ ਹੋਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ‘ਚ ਮਕਾਨ ਦੇ ਬੂਰੀ ਤਰ੍ਹਾਂ ਤਬਾਹ ਹੋ ਗਿਆ।
NEXT
PREV
ਮੋਤੀਹਾਰੀ: ਇੱਥੇ ਮਿਡ ਡੇ ਮੀਲ ਬਣਾਉਂਦੇ ਸਮੇਂ ਬਾਇਲਰ ਫੱਟਣ ਨਾਲ ਵੱਡਾ ਹਾਦਸਾ ਹੋ ਗਿਆ। ਹਾਦਸੇ ‘ਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਧਰ ਕਈ ਲੋਕ ਜ਼ਖ਼ਮੀ ਹੋਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ‘ਚ ਮਕਾਨ ਦੇ ਬੂਰੀ ਤਰ੍ਹਾਂ ਤਬਾਹ ਹੋ ਗਿਆ। ਸਰਕਾਰੀ ਸਕੂਲਾਂ ‘ਚ ਮਿਡ ਡੇ ਮੀਲ ਪ੍ਰੋਗ੍ਰਾਮ ਇੱਕ ਐਨਜੀਓ ਵੱਲੋਂ ਕਰਵਾਇਆ ਜਾਂਦਾ ਹੈ। ਇਹ ਘਟਨਾ ਸੁਗੌਲੀ ਥਾਣਾ ਦੇ ਬੰਗਰਾ ਦੇ ਨੇੜੇ ਦੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਬਲ ਮੌਕੇ ‘ਤੇ ਪਹੁਮਚ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਅਤੇ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸਥਾਨਿਕ ਮਹਿਲਾ ਮੁਤਾਬਕ ਮਿਡ ਡੇ ਮੀਲ ਦਾ ਕੰਮਕਾਜ ਵੇਖਣ ਵਾਲਾ ਸੁਪਰਵਾਈਜ਼ਰ ਗਾਇਬ ਹੈ। ਜਿਸ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਬਲ ਮੌਕੇ ‘ਤੇ ਪਹੁਮਚ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਅਤੇ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸਥਾਨਿਕ ਮਹਿਲਾ ਮੁਤਾਬਕ ਮਿਡ ਡੇ ਮੀਲ ਦਾ ਕੰਮਕਾਜ ਵੇਖਣ ਵਾਲਾ ਸੁਪਰਵਾਈਜ਼ਰ ਗਾਇਬ ਹੈ। ਜਿਸ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ।
- - - - - - - - - Advertisement - - - - - - - - -