ਚੰਡੀਗੜ੍ਹ: ਕਾਂਗਰਸ ਵੱਲੋਂ ਪੰਜਾਬ ਸਮੇਤ ਤਿੰਨ ਸੂਬਿਆਂ ਦੇ ਪੰਜ ਉਮੀਦਵਾਰਾਂ ਦੀ ਸੂਚੀ ਮਗਰੋਂ ਭਾਜਪਾ ਨੇ ਵੀ ਆਪਣੇ 28 ਲੋਕ ਸਭਾ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਹਾਲਾਂਕਿ, ਭਾਜਪਾ ਦੀ ਲਿਸਟ ਵਿੱਚ ਕਾਂਗਰਸ ਵਾਂਗ ਵੱਡੇ ਚਿਹਰੇ ਤਾਂ ਨਹੀਂ ਪਰ ਪਾਰਟੀ ਨੇ ਆਪਣੇ ਸਥਾਪਨਾ ਦਿਵਸ ਮੌਕੇ ਹਰਿਆਣਾ ਦੀਆਂ ਅੱਠ ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰਾਂ ਉਤਾਰ ਦਿੱਤੇ ਹਨ, ਹੁਣ ਸੂਬੇ ਦੀਆਂ ਦੋ ਸੀਟਾਂ ਐਲਾਨਣੀਆਂ ਹੀ ਬਾਕੀ ਹਨ।
ਜ਼ਰੂਰ ਪੜ੍ਹੋ- ਕਾਂਗਰਸ ਨੇ ਐਲਾਨੇ ਪੰਜ ਹੋਰ ਉਮੀਦਵਾਰ
ਪਾਰਟੀ ਨੇ ਦੋ ਸੂਬਿਆਂ ਦੀਆਂ ਵਿਧਾਨ ਸਭਾਵਾਂ 'ਚ ਜ਼ਿਮਨੀ ਚੋਣਾਂ ਲਈ ਵੀ ਆਪਣੇ ਉਮੀਦਵਾਰ ਤੈਅ ਕਰ ਦਿੱਤੇ ਹਨ। ਦੇਖੋ ਸੂਚੀ-