ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਆਪਣੇ ਵਾਅਦੇ ਦਾ ਹਟਕੇ ਬਜਟ ਪੇਸ਼ ਕਰਨ ਵਾਲੇ ਹਨ। ਇਸ ਬਜਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ ਮਹਾਮਾਰੀ ਤੋਂ ਪੀੜਤ ਆਮ ਆਦਮੀ ਨੂੰ ਰਾਹਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿਹਤ ਸੇਵਾ ਬੁਨਿਆਦੀ ਢਾਂਚੇ 'ਤੇ ਰੱਖਿਆ ਤੇ ਜ਼ਿਆਦਾ ਖਰਚ ਦੇ ਮਾਧਿਅਮ ਨਾਲ ਆਰਥਿਕ ਸੁਧਾਰ ਨੂੰ ਅੱਗੇ ਵਧਾਉਣ 'ਤੇ ਜ਼ਿਆਦਾ ਧਿਆਨ ਦਿੱਤੇ ਜਾਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।
ਇਹ ਇਕ ਅੰਤਰਿਮ ਬਜਟ ਸਮੇਤ ਮੋਦੀ ਸਰਕਾਰ ਦਾ 9ਵਾਂ ਬਜਟ ਪੇਸ਼ ਹੋਣ ਵਾਲਾ ਹੈ। ਇਹ ਬਜਟ ਅਜਿਹੇ ਸਮੇਂ ਪੇਸ਼ ਹੋ ਰਿਹਾ ਹੈ। ਜਦੋਂ ਦੇਸ਼ ਕੋਵਿਡ 19 ਸੰਕਟ ਤੋਂ ਬਾਹਰ ਨਿੱਕਲ ਰਿਹਾ ਹੈ। ਇਸ 'ਚ ਵਿਆਪਕ ਰੂਪ ਤੋਂ ਰੋਜ਼ਗਾਰ ਤੇ ਪੇਂਡੂ ਵਿਕਾਸ ਖਰਚ ਨੂੰ ਵਧਾਉਣ, ਵਿਕਾਸ ਯੋਜਨਾਵਾਂ ਲਈ ਉਧਾਰ ਵੰਡਣ, ਔਸਤ ਕਰ ਅਦਾ ਕਰਨ ਵਾਲਿਆਂ ਦੇ ਹੱਥਾਂ 'ਚ ਜ਼ਿਆਦਾ ਪੈਸਾ ਪਾਉਣ ਤੇ ਵਿਦੇਸ਼ੀ ਟੈਕਸ ਨੂੰ ਆਕਰਸ਼ਿਤ ਕਰਨ ਲਈ ਨਿਯਮਾਂ ਨੂੰ ਸੌਖਾ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Budget 2021 Defence Sector Expectations: ਦੁਸ਼ਮਨ ਦੀ ਨੀਯਤ ਤੋਂ ਜਾਣੂ ਭਾਰਤ, ਵਧ ਸਕਦਾ ਰੱਖਿਆ ਬਜਟ
ਏਬੀਪੀ ਸਾਂਝਾ
Updated at:
01 Feb 2021 08:01 AM (IST)
ਇਕ ਅੰਤਰਿਮ ਬਜਟ ਸਮੇਤ ਮੋਦੀ ਸਰਕਾਰ ਦਾ 9ਵਾਂ ਬਜਟ ਪੇਸ਼ ਹੋਣ ਵਾਲਾ ਹੈ। ਇਹ ਬਜਟ ਅਜਿਹੇ ਸਮੇਂ ਪੇਸ਼ ਹੋ ਰਿਹਾ ਹੈ। ਜਦੋਂ ਦੇਸ਼ ਕੋਵਿਡ 19 ਸੰਕਟ ਤੋਂ ਬਾਹਰ ਨਿੱਕਲ ਰਿਹਾ ਹੈ।
- - - - - - - - - Advertisement - - - - - - - - -