ਸਕੀਨਾ ਫਾਉਂਡੇਸ਼ਨ ਦੇ ਪ੍ਰਧਾਨ ਆਸਿਫ ਹੁਸੈਨ ਸੋਹੇਲ ਦਾ ਕਹਿਣਾ ਹੈ, “ਭੁੱਖ ਦਾ ਕੋਈ ਧਰਮ ਨਹੀਂ। ਅਸੀਂ ਦੇਖਿਆ ਹੈ ਕਿ ਲੋਕ ਕੂੜੇਦਾਨ ਚੋਂ ਭੋਜਨ ਚੁਗਦੇ ਤੇ ਖਾਂਦੇ ਹਨ। ਅਸੀਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਸਾਰੇ ਜਾਗਰੂਕਤਾ ਪ੍ਰੋਗਰਾਮ ਤੇ ਮੁਹਿੰਮਾਂ ਸ਼ੁਰੂ ਕੀਤੀਆਂ ਹਨ।“
ਚੋਣ ਕਮਿਸ਼ਨ ਨੇ ਸੋਨੂੰ ਸੂਦ ਨੂੰ ਚੁਣਿਆ ਪੰਜਾਬ ਦਾ ਸਟੇਟ ਆਈਕਨ
ਉਨ੍ਹਾਂ ਦਾ ਕਹਿਣਾ ਹੈ ਕਿ “ਦੁਪਹਿਰ ਦੇ ਖਾਣੇ ਦੀ ਸੇਵਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਸੋਈ ਸਥਾਪਤ ਕੀਤੀ ਗਈ ਹੈ। ਲਗਪਗ 200 ਮਜ਼ਦੂਰਾਂ ਨੇ ਵੌਕਡਾਉਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਲਈ ਖਾਣਾ ਬਣਾਉਣ ਲਈ ਸਵੈ-ਇੱਛਾ ਨਾਲ ਕੰਮ ਕੀਤਾ ਤੇ ਹੁਣ ਉਹ ਇਸ ਨੂੰ ਤੇਲੰਗਾਨਾ ਵਿੱਚ ਇੱਕ ਰਚਨਾਤਮਕ ਪ੍ਰੋਗਰਾਮ ਦੇ ਰੂਪ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੇ ਹਨ।“
ਦੱਸ ਦਈਏ ਕਿ ਇਸ ਨੇਕ ਕੰਮ ਲਈ ਟਵਿੱਟਰ 'ਤੇ ਆਸਿਫ ਹੁਸੈਨ ਸੋਹੇਲ ਦੀਆਂ ਕੋਸ਼ਿਸ਼ਾਂ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904