ਨਵੀਂ ਦਿੱਲੀ: ਨਿਰਭਯਾ ਬਲਾਤਕਾਰ ਦੇ ਕਿਸੇ ਵੀ ਦੋਸ਼ੀ ਨੂੰ ਸ਼ਨੀਵਾਰ ਫਾਂਸੀ ਨਹੀਂ ਦਿੱਤੀ ਜਾਏਗੀ, ਦਿੱਲੀ ਦੀ ਪਟਿਆਲਾ ਹਾਉਸ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ 1 ਫਰਵਰੀ ਨੂੰ ਸਵੇਰੇ 6 ਵਜੇ ਤੈਅ ਕੀਤੀ ਗਈ ਫਾਂਸੀ ਤੇ ਰੋਕ ਦੀ ਮੰਗ ਕੀਤੀ ਗਈ ਸੀ।
ਦੋਸ਼ੀਆਂ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਏਪੀ ਵਿਨੈ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਅੱਗੇ ਪੈਂਡਿੰਗ ਹੈ।
ਦੋਸ਼ੀਆਂ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਏਪੀ ਨੇ ਅਦਾਲਤ ਤੋਂ ਬਿਨਾਂ ਕਿਸੇ ਤੈਅ ਤਰੀਖ ਤੱਕ ਫਾਂਸੀ ਦੀ ਸਜ਼ਾ ਨੂੰ ਟਾਲਣ ਦੀ ਮੰਗ ਕੀਤੀ। ਉਧਰ ਦੋਸ਼ੀ ਵਿਨੈ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਅੱਗੇ ਪੈਂਡਿੰਗ ਹੈ।
ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਦੀ ਫਿਰ ਟਲੀ ਫਾਂਸੀ, ਕੱਲ੍ਹ ਨਹੀਂ ਹੋਵੇਗੀ ਫਾਂਸੀ
ਰੌਬਟ
Updated at:
31 Jan 2020 06:04 PM (IST)
ਨਿਰਭਯਾ ਬਲਾਤਕਾਰ ਦੇ ਕਿਸੇ ਵੀ ਦੋਸ਼ੀ ਨੂੰ ਸ਼ਨੀਵਾਰ ਫਾਂਸੀ ਨਹੀਂ ਦਿੱਤੀ ਜਾਏਗੀ, ਦਿੱਲੀ ਦੀ ਪਟਿਆਲਾ ਹਾਉਸ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ 1 ਫਰਵਰੀ ਨੂੰ ਸਵੇਰੇ 6 ਵਜੇ ਤੈਅ ਕੀਤੀ ਗਈ ਫਾਂਸੀ ਤੇ ਰੋਕ ਦੀ ਮੰਗ ਕੀਤੀ ਗਈ ਸੀ।
- - - - - - - - - Advertisement - - - - - - - - -