ਮੱਧ ਪ੍ਰਦੇਸ਼: ਸਿੰਗ੍ਰੌਲੀ ਵਿੱਚ ਕੋਲਾ ਲੈ ਕੇ ਜਾਣ ਵਾਲੀਆਂ ਦੋ ਮਾਲ ਗੱਡੀਆਂ ਆਪਸ ਚ ਟਕਰਾ ਗਈਆਂ। ਲੋਕੋ ਪਾਇਲਟ ਤੇ ਸਹਾਇਕ ਲੋਕੋ ਪਾਇਲਟ ਦੇ ਫਸੇ ਹੋਣ ਦੀ ਖ਼ਬਰ ਹੈ। ਐਨਟੀਪੀਸੀ ਦੀ ਟੀਮ ਤੇ ਪੁਲਿਸ ਵੱਲੋਂ ਬਚਾਅ ਕਾਰਜ ਜਾਰੀ ਹੈ। Madhya Pradesh: 2 cargo trains carrying coal collide in Singrauli. Loco pilot and assistant loco pilot reported to be trapped. Rescue operation by NTPC team and police is underway. pic.twitter.com/QxYd3DhsRU — ANI (@ANI) March 1, 2020