ਟਿਕੈਤ ਨੇ ਕਿਹਾ, "ਦੀਪ ਸਿੱਧੂ ਸਿੱਖ ਨਹੀਂ, ਉਹ ਭਾਜਪਾ ਦਾ ਵਰਕਰ ਹੈ। ਪ੍ਰਧਾਨ ਮੰਤਰੀ ਨਾਲ ਉਸ ਦੀ ਤਸਵੀਰ ਹੈ। ਇਹ ਕਿਸਾਨਾਂ ਦੀ ਇੱਕ ਲਹਿਰ ਹੈ ਤੇ ਇਸੇ ਤਰ੍ਹਾਂ ਰਹੇਗੀ। ਕੁਝ ਲੋਕਾਂ ਨੂੰ ਇਸ ਜਗ੍ਹਾ ਨੂੰ ਤੁਰੰਤ ਛੱਡਣਾ ਪਏਗਾ- ਜਿਹੜੇ ਲੋਕ ਬੈਰੀਕੇਡਿੰਗ ਤੋੜਦੇ ਹਨ, ਉਹ ਕਦੇ ਵੀ ਅੰਦੋਲਨ ਦਾ ਹਿੱਸਾ ਨਹੀਂ ਹੋਣਗੇ।"
ਦੀਪ ਸਿੱਧੂ BJP ਦਾ ਵਰਕਰ? ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕੀਤਾ ਵੱਡਾ ਦਾਅਵਾ
ਏਬੀਪੀ ਸਾਂਝਾ
Updated at:
27 Jan 2021 11:33 AM (IST)
ਕੱਲ੍ਹ ਦਿੱਲੀ ਵਿੱਚ ਹੋਏ ਹੰਗਾਮੇ ਮਗਰੋਂ ਚਰਚ ਵਿੱਚ ਆਏ ਦੀਪ ਸਿੱਧੂ ਉਪਰ ਹੁਣ ਕਿਸਾਨ ਲੀਡਰਾਂ ਨੇ ਵੀ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਦੀਪ ਸਿੱਧੂ ਨੂੰ ਬੀਜੇਪੀ ਵਰਕਰ ਦੱਸਿਆ ਹੈ।
NEXT
PREV
ਨਵੀਂ ਦਿੱਲੀ: ਕੱਲ੍ਹ ਦਿੱਲੀ ਵਿੱਚ ਹੋਏ ਹੰਗਾਮੇ ਮਗਰੋਂ ਚਰਚ ਵਿੱਚ ਆਏ ਦੀਪ ਸਿੱਧੂ ਉਪਰ ਹੁਣ ਕਿਸਾਨ ਲੀਡਰਾਂ ਨੇ ਵੀ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਦੀਪ ਸਿੱਧੂ ਨੂੰ ਬੀਜੇਪੀ ਵਰਕਰ ਦੱਸਿਆ ਹੈ।
ਟਿਕੈਤ ਨੇ ਕਿਹਾ, "ਦੀਪ ਸਿੱਧੂ ਸਿੱਖ ਨਹੀਂ, ਉਹ ਭਾਜਪਾ ਦਾ ਵਰਕਰ ਹੈ। ਪ੍ਰਧਾਨ ਮੰਤਰੀ ਨਾਲ ਉਸ ਦੀ ਤਸਵੀਰ ਹੈ। ਇਹ ਕਿਸਾਨਾਂ ਦੀ ਇੱਕ ਲਹਿਰ ਹੈ ਤੇ ਇਸੇ ਤਰ੍ਹਾਂ ਰਹੇਗੀ। ਕੁਝ ਲੋਕਾਂ ਨੂੰ ਇਸ ਜਗ੍ਹਾ ਨੂੰ ਤੁਰੰਤ ਛੱਡਣਾ ਪਏਗਾ- ਜਿਹੜੇ ਲੋਕ ਬੈਰੀਕੇਡਿੰਗ ਤੋੜਦੇ ਹਨ, ਉਹ ਕਦੇ ਵੀ ਅੰਦੋਲਨ ਦਾ ਹਿੱਸਾ ਨਹੀਂ ਹੋਣਗੇ।"
ਟਿਕੈਤ ਨੇ ਕਿਹਾ, "ਦੀਪ ਸਿੱਧੂ ਸਿੱਖ ਨਹੀਂ, ਉਹ ਭਾਜਪਾ ਦਾ ਵਰਕਰ ਹੈ। ਪ੍ਰਧਾਨ ਮੰਤਰੀ ਨਾਲ ਉਸ ਦੀ ਤਸਵੀਰ ਹੈ। ਇਹ ਕਿਸਾਨਾਂ ਦੀ ਇੱਕ ਲਹਿਰ ਹੈ ਤੇ ਇਸੇ ਤਰ੍ਹਾਂ ਰਹੇਗੀ। ਕੁਝ ਲੋਕਾਂ ਨੂੰ ਇਸ ਜਗ੍ਹਾ ਨੂੰ ਤੁਰੰਤ ਛੱਡਣਾ ਪਏਗਾ- ਜਿਹੜੇ ਲੋਕ ਬੈਰੀਕੇਡਿੰਗ ਤੋੜਦੇ ਹਨ, ਉਹ ਕਦੇ ਵੀ ਅੰਦੋਲਨ ਦਾ ਹਿੱਸਾ ਨਹੀਂ ਹੋਣਗੇ।"
- - - - - - - - - Advertisement - - - - - - - - -