ਠੰਡ ਦੀ ਮਾਰ ਨੇ ਪ੍ਰਭਾਵਿਤ ਕੀਤੀ ਹਵਾਈ ਯਾਤਰਾ
ਏਬੀਪੀ ਸਾਂਝਾ | 16 Dec 2020 08:26 PM (IST)
ਮੌਸਮ 'ਚ ਆਈ ਇਸ ਤਬਦੀਲੀ ਦਾ ਅਸਰ ਸੜਕੀ ਆਵਾਜਾਈ ਦੇ ਨਾਲ-ਨਾਲ ਉਡਾਣਾਂ 'ਤੇ ਵੀ ਪਿਆ।
ਚੰਡੀਗੜ੍ਹ: ਭਾਰਤ 'ਚ ਠੰਡ 'ਚ ਦਿਨ ਬ ਦਿਨ ਇਜ਼ਾਫਾ ਹੋ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਪੰਜਾਬ, ਚੰਡੀਗੜ੍ਹ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਰਹੀ ਤੇ ਬੱਦਲਵਾਈ ਰਹੀ। ਮੌਸਮ 'ਚ ਆਈ ਇਸ ਤਬਦੀਲੀ ਦਾ ਅਸਰ ਸੜਕੀ ਆਵਾਜਾਈ ਦੇ ਨਾਲ-ਨਾਲ ਉਡਾਣਾਂ 'ਤੇ ਵੀ ਪਿਆ। ਕਈ ਉਡਾਣਾਂ ਦੇਰੀ ਨਾਲ ਪਹੁੰਚੀਆਂ। ਹੇਠਾਂ ਉਨ੍ਹਾਂ ਉਡਾਂਣਾਂ ਦਾ ਵੇਰਵਾ ਹੈ ਜਿੰਨ੍ਹਾਂ ਦੇ ਸਮੇਂ 'ਚ ਤਬਦੀਲੀ ਹੋਈ।