ਨਵੀਂ ਦਿੱਲੀ: ਦਿੱਲੀ ਮੈਟਰੋ ‘ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯੈਲੋ ਲਾਈਨ ਰੂਟ ‘ਤੇ ਟ੍ਰੇਨਾਂ ਰੁਕ-ਰੁਕ ਕੇ ਚੱਲ ਰਹੀਆਂ ਹਨ। ਗੜਬੜੀ ਕੁਤਬ ਮੀਨਾਰ ਸਟੇਸ਼ਨ ਤੋਂ ਲੈ ਕੇ ਸੁਲਤਾਨਪੁਰ ਮੈਟਰੋ ਸਟੇਸ਼ਨ ਵਿਚਾਲੇ ਹੈ। ਮੈਟਰੋ ਦੇ ਦੇਰੀ ਨਾਲ ਚੱਲਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮੈਟਰੋ ‘ਤੇ ਯਾਰਤੀਆਂ ਦੀ ਭੀੜ ਜਮ੍ਹਾਂ ਹੋ ਗਈ।
ਦਿੱਲੀ 'ਚ ਮੈਟਰੋ ਨੇ ਲਾਈ ਜ਼ਿੰਦਗੀ ਨੂੰ ਬ੍ਰੇਕ, ਹਜ਼ਾਰਾਂ ਲੋਕ ਸਟੇਸ਼ਨਾਂ 'ਤੇ ਫਸੇ
ਏਬੀਪੀ ਸਾਂਝਾ | 21 May 2019 11:42 AM (IST)